Skip to content
Independent perspectives. Global stories.
BREAKING

ਰੇਡੀਓ ’ਤੇ ਪ੍ਰਧਾਨ ਮੰਤਰੀ ਮੋਦੀ ਕਰਨਗੇ ਰਾਸ਼ਟਰਪਤੀ ਓਬਾਮਾ ਨਾਲ ‘ਮਨ ਕੀ ਬਾਤ’

Share this story

Page-1_15 ਨਵੀਂ ਦਿ¤ਲੀ, 22 ਜਨਵਰੀ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਰੇਡੀਓ ‘ਤੇ ‘ਮਨ ਕੀ ਬਾਤ‘ ਕਰਨਗੇ। 27 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਓਬਾਮਾ ਇ¤ਕਠੇ ਰੇਡੀਓ ‘ਤੇ ਹੋਣਗੇ। ਪ੍ਰਧਾਨ ਮੰਤਰੀ ਦਫਤਰ ਵਲੋਂ ਟਵੀਟ ਕਰ ਕੇ ਲੋਕਾਂ ਨੂੰ ਸਵਾਲ ਭੇਜਣ ਨੂੰ ਕਿਹਾ ਗਿਆ ਹੈ। ਸਵਾਲ 25 ਜਨਵਰੀ ਤ¤ਕ ਭੇਜੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ ਕਿ ਮਨ ਕੀ ਬਾਤ ਪ੍ਰੋਗਰਾਮ ‘ਚ ਇਸ ਵਾਰ ਉਹ ਓਬਾਮਾ ਦੇ ਨਾਲ ਮਿਲ ਕੇ ਆਪਣੀ ਗ¤ਲ ਲੋਕਾਂ ਦੇ ਸਾਹਮਣੇ ਰ¤ਖਣਗੇ।

WRITTEN BY