Skip to content
Independent perspectives. Global stories.
BREAKING

ਨਾਮਜ਼ਦਗੀ ਦੇ ਆਖਰੀ ਦਿਨ ‘ਆਪ’ ਨੇ ਬਦਲੇ 2 ਉਮੀਦਵਾਰ

Share this story

ਨਵੀਂ ਦਿ¤ਲੀ, 21 ਜਨਵਰੀ (ਪੀ. ਟੀ.)- ਦਿ¤ਲੀ ਵਿਧਾਨ ਸਭਾ ਚੋਣ ’ਚ ਆਮ ਆਦਮੀ ਪਾਰਟੀ ਨੇ ਨਾਮਜ਼ਦਗੀ ਦੇ ਆਖਰੀ ਦਿਨ ਆਪਣੇ ਦੋ ਉਮੀਦਵਾਰ ਬਦਲੇ ਹਨ। ਪਾਰਟੀ ਦਾ ਕਹਿਣਾ ਹੈ ਕਿ ਮਹਰੌਲੀ ਤੋਂ ਗੋਵਰਧਨ ਸਿੰਘ ਨੂੰ ਟਿਕਟ ਦਿ¤ਤੀ ਗਈ ਸੀ, ਪਰ ਪਾਰਟੀ ਨੂੰ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਦਾ ਟਿਕਟ ਕ¤ਟ ਦਿ¤ਤੀ ਗਈ ਹੈ ਤੇ ਉਨ੍ਹਾਂ ਦੇ ਸਥਾਨ ‘ਤੇ ਯਾਦਵ ਨੂੰ ਟਿਕਟ ਦਿ¤ਤੀ ਗਈ ਹੈ। ਉਥੇ ਹੀ ਦੂਸਰੇ ਪਾਸੇ ਮੁੰਡਕਾ ਤੋਂ ਰਜਿੰਦਰ ਡਬਾਸ ਦੀ ਵੀ ਟਿਕਟ ਕ¤ਟੀ ਗਈ ਹੈ ਅਤੇ ਸੁਖਬੀਰ ਦਲਾਲ ਨੂੰ ਟਿਕਟ ਦਿ¤ਤੀ ਗਈ ਹੈ।

WRITTEN BY