ਚੰਡੀਗੜ੍ਹ 21 ਜਨਵਰੀ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ, ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸ.ਜਗਜੀਤ ਸਿੰਘ ਗੋਰਾ ਕੰਗ ਅਤੇ ਚੰਡੀਗੜ੍ਹ ਦੇ ਅਬਜਰਵਰ ਡਾ. ਦਲਜੀਤ ਸਿੰਘ ਚੀਮਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਚੰਡੀਗੜ੍ਹ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਸਕੱਤਰ ਅਤੇ ਬੁਲਾਰੇ ਅਤੇ ਚੰਡੀਗੜ੍ਹ ਦੇ ਅਬਜਰਵਰ ਡਾ. ਦਲਜੀਤ ਸਿੰਘ ਚੀਮਾ ਨੇ ਸੁੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਜਥੇਬੰਦਕ ਢਾਂਚੇ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਬਾਕੀ ਰਹਿੰਦੀਆਂ ਜਿਲਾ ਜਥੇਬੰਦੀਆਂ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਅੱਜ ਐਲਾਨੇ ਗਏ ਚੰਡੀਗੜ੍ਹ ਇਕਾਈ ਦੇ ਜਥੇਬੰਦਕ ਢਾਂਚੇ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਜਥੇਬੰਦੀ ਚੰਡੀਗੜ੍ਹ ਇਕਾਈ
ਸੀਨੀਅਰ ਮੀਤ ਪ੍ਰਧਾਨ – ਮੇਜਰ ਕਰਨੈਲ ਸਿੰਘ ਸੈਕਟਰ 34, ਸ. ਨਾਇਬ ਸਿੰਘ ਸੈਕਟਰ 22, ਸ. ਕਾਕਾ ਸਿੰਘ ਧਨਾਸ, ਸ. ਬਲਦੇਵ ਸਿੰਘ ਕਲਸੀ ਸੈਕਟਰ 20 ਅਤੇ ਸ. ਪਰਮਿੰਦਰ ਸਿੰਘ ਹੀਰਾ ਬੁਟੇਲਾ।
ਮੀਤ ਪ੍ਰਧਾਨ :- ਸ. ਅਮਰ ਸਿੰਘ ਸੈਕਟਰ 43, ਸ. ਜਗੀਰ ਸਿੰਘ ਧਨਾਸ, ਸ. ਅਵਤਾਰ ਸਿੰਘ ਸੈਕਟਰ 19, ਮੇਹਰ ਸਿੰਘ ਮਨੀਮਾਜਰਾ, ਸ਼੍ਰੀ ਪ੍ਰੇਮ ਚੰਦ ਜੈਨ, ਸ. ਬਾਰਾ ਸਿੰਘ ਸੈਕਟਰ 44, ਸ. ਭੁਪਿੰਦਰ ਸਿੰਘ ਕੋਹਲੀ ਸੈਕਟਰ 40, ਸ. ਜਗਤਾਰ ਸਿੰਘ ਬੈਨੀਪਾਲ ਹੱਲੋਮਾਜਰਾ ਅਤੇ ਸ. ਗੁਰਦਿਆਲ ਸਿੰਘ ਸੈਕਟਰ 40।
ਸਕੱਤਰ ਜਨਰਲ :- ਸ. ਸੁਖਵਿੰਦਰ ਸਿੰਘ ਭਾਟੀਆ ਸੈਕਟਰ 42, ਸ. ਹਰਜੀਤ ਸਿੰਘ ਸੈਕਟਰ 34, ਸ. ਅਮਰਿੰਦਰ ਸਿੰਘ ਸੈਕਟਰ 27, ਸ. ਜਗਜੀਤ ਸਿੰਘ ਸੈਕਟਰ 37 ਅਤੇ ਸ. ਸੁੰਦਰ ਸਿੰਘ ਸ਼ਗੂਫਾ ਸੈਕਟਰ 42।
ਜਨਰਲ ਸਕੱਤਰ :- ਸ. ਚਰਨਜੀਤ ਸਿੰਘ ਵਿੱਲੀ, ਕੈਪਟਨ ਸ਼ਮਸ਼ੇਰ ਸਿੰਘ ਸੈਕਟਰ 29, ਸ. ਪ੍ਰਿਤਪਾਲ ਸਿੰਘ ਧਨਾਸ, ਸ. ਹਰਦੀਪ ਸਿੰਘ ਬਟੇਲਾ, ਸ. ਬਲਵਿੰਦਰ ਸਿੰਘ ਸੈਕਟਰ 19, ਸ. ਸਤਿੰਦਰ ਸਿੰਘ ਸੱਤੀ ਸੈਕਟਰ 40 ਅਤੇ ਸ. ਸੁਖਦੇਵ ਸਿੰਘ ਕਾਹਲੋਂ ਸੈਕਟਰ 51 ਅਤੇ ਕਮਲਜੀਤ ਸਿੰਘ ਧਨਾਸ।
ਸਕੱਤਰ :- ਸ .ਜਸਵੰਤ ਸਿੰਘ ਭੁੱਲਰ ਦੀਪ ਕੰਪਲੈਕਸ, ਸ਼੍ਰੀਮਤੀ ਸੁਮਨ ਚੌਧਰੀ ਦੀਪ ਕੰਪਲੈਕਸ, ਸ.ਗੁਰਬਚਨ ਸਿੰਘ ਸੈਕਟਰ 41 ਏ, ਸ. ਨਛੱਤਰ ਸਿੰਘ ਸੈਣੀ ਹੱਲੋਮਜਾਰਾ, ਸ. ਗੁਰਜੀਤ ਸਿੰਘ ਸੋਹਲ ਸੈਕਟਰ 50 ਸੀ, ਸ. ਕਰਨੈਲ ਸਿੰਘ ਸੈਣੀ ਹੱਲੋਮਾਜਰਾ ਅਤੇ ਸ. ਗੁਲਜ਼ਾਰ ਸਿੰਘ ਸੈਕਟਰ 44।
ਪ੍ਰੈਸ ਸਕੱਤਰ ਅਤੇ ਬੁਲਾਰਾ :- ਸ. ਚਰਨਜੀਤ ਸਿੰਘ ਵਿੱਲੀ ।
ਜਥੇਬੰਦਕ ਸਕੱਤਰ :- ਸ. ਕਮਲਦੀਪ ਸਿੰਘ ਕਾਲਾ ਬਟੇਲਾ, ਸ. ਗੁਰਦੀਪ ਸਿਘ ਮਨੀਮਾਜਰਾ, ਸ. ਸੁਖਜੀਤ ਸਿੰਘ ਹੱਲੋਮਾਜਰਾ, ਸ. ਦਵਿੰਦਰ ਸਿੰਘ ਬੌਬੀ ਸੈਕਟਰ33, ਸ. ਹਰਜਿੰਦਰ ਸਿੰਘ ਬਾਵਾ ਰਾਮਦਰਬਾਰ, ਸ. ਜਬਰਜੰਗ ਸਿੰਘ ਸੈਕਟਰ 40, ਸ.ਇੰਦਰਜੀਤ ਸਿੰਘ ਸੈਕਟਰ 40, ਸ. ਮੋਹਿੰਦਰ ਸਿੰਘ ਬਾਗੀ ਧਨਾਸ, ਸ਼੍ਰੀ ਮੋਹਣ ਲਾਲ ਧਨਾਸ, ਸ. ਅਵਤਾਰ ਸਿੰਘ ਬਟੇਲਾ, ਸ. ਸ਼ਮਸ਼ੇਰ ਸਿੰਘ ਸੈਕਟਰ 43, ਸ. ਗੁਰਮੀਤ ਸਿੰਘ ਸੈਣੀ ਸੈਕਟਰ 42, ਸ. ਜਸਵਿੰਦਰ ਸਿੰਘ ਜੱਸਾ ਸੈਕਟਰ 45, ਸ. ਜਗਦੇਵ ਸਿੰਘ ਮਲੋਆ, ਸ. ਸ਼ਮਸ਼ੇਰ ਸਿੰਘ ਸੈਕਟਰ 44, ਸ. ਪ੍ਰੀਤ ਰਾਜ ਸਿੰਘ ਕੰਗ ਸੈਕਟਰ 40, ਸ. ਗੁਰਪ੍ਰੀਤ ਸਿੰਘ ਮਿੰਟਾ ਸੈਕਟਰ 22, ਸ. ਕ੍ਰਿਪਾਲ ਸਿੰਘ ਸੈਕਟਰ 40, ਸ. ਸੁਰਜੀਤ ਸਿੰਘ ਰਾਜਾ ਮਨੀਮਾਜਰਾ, ਸ. ਸਵਰਨਜੀਤ ਸਿੰਘ ਧਨਾਸ, ਸ਼੍ਰੀ ਮਨਜੀਤ ਰਾਣਾ ਧਨਾਸ ਅਤੇ ਕੈਪਟਨ ਹਰਦੇਵ ਸਿੰਘ ਸੈਕਟਰ 47।
ਵਰਕਿੰਗ ਕਮੇਟੀ :- ਮੁਹੰਮਦ ਨਜੀਰ ਧਨਾਸ, ਸ. ਸੁਖਵਿੰਦਰ ਸਿੰਘ ਸੈਕਟਰ 40 ਏ, ਸ. ਕਰਨੈਲ ਸਿੰਘ ਥਿੰਦ ਸੈਕਟਰ 40, ਸ. ਹਰਚਰਨ ਸਿੰਘ ਗੁਜਰਾਲ ਸੈਕਟਰ 32, ਕੈਪਟਨ ਅਮਰਜੀਤ ਸਿੰਘ ਸੈਕਟਰ 35, ਸ. ਰਣਧੀਰ ਸਿੰਘ ਸੈਕਟਰ 47, ਸ. ਮਿੱਤ ਸਿੰਘ ਸੈਕਟਰ 47, ਸ. ਗੁਰਦਾਸ ਸਿੰਘ ਸੈਕਟਰ 26 ਬਾਪੂ ਧਾਮ, ਸ. ਦਵਿੰਦਰ ਸਿੰਘ ਸੈਕਟਰ 26 ਬਾਪੂ ਧਾਮ, ਸ. ਸਿਮਰੀਤ ਸਿੰਘ ਧਨਾਸ, ਸ. ਬਲਵਿੰਦਰ ਸਿੰਘ ਸੈਕਟਰ 12, ਸ. ਉਜਾਗਰ ਸਿੰਘ ਸੈਣੀ ਡੱਡੂਮਾਜਰਾ, ਸ. ਦਲੀਪ ਸਿੰਘ ਡੱਡੂਮਾਜਰਾ, ਸ. ਮੰਗਤ ਸਿੰਘ ਮਲੋਆ, ਸ. ਰਾਥੋਰ ਸਿੰਘ ਮਲੋਆ, ਸ਼੍ਰੀ ਕ੍ਰਿਸ਼ਨ ਕੁਮਾਰ ਚਤੁਰਵੇਦੀ ਸੈਕਟਰ 46, ਸ. ਦਰਸ਼ਨ ਸਿੰਘ ਕਜਹੇੜੀ, ਸ. ਹਰਨੇਕ ਸਿੰਘ ਸੈਕਟਰ 38, ਸ. ਸਰਜੀਤ ਸਿੰਘ ਸਿੱਧੂ ਸੈਕਟਰ 38, ਸ. ਕਰਨੈਲ ਸਿੰਘ ਸੈਕਟਰ 45, ਸ. ਤਜਿੰਦਰ ਸਿੰਘ ਸਭਰਵਾਲ ਸੈਕਟਰ 45, ਸ. ਰਣਜੀਤ ਸਿੰਘ ਸੈਕਟਰ 45, ਸ. ਅਜਮੇਰ ਸਿੰਘ ਸੈਕਟਰ 45, ਸ. ਸਰਬਜੀਤ ਸਿੰਘ ਸੋਹਲ ਸੈਕਟਰ 50, ਸ. ਗੁਰਦਿਆਲ ਸਿੰਘ ਢਿੱਲੋਂ ਸੈਕਟਰ 51, ਸ. ਤਜਿੰਦਰ ਸਿੰਘ ਟੋਨੀ ਸੈਕਟਰ 34, ਇੰਜਨੀਅਰ ਸਾਧੂ ਸਿੰਘ ਸੈਕਟਰ 34, ਸ. ਅਵਤਾਰ ਸਿੰਘ ਸੈਕਟਰ 56, ਸ. ਕੁਲਦੀਪ ਸਿੰਘ ਸੈਕਟਰ 26 ਬਾਪੂੁ ਧਾਮ, ਸ ਜਸਵੰਤ ਸਿੰਘ ਬਗੜ੍ਹ, ਸ਼੍ਰੀ ਦਿਲਬਰ ਖਾਂ ਧਨਾਸ ਅਤੇ ਸ਼੍ਰੀ ਸਾਬਰ ਅਲੀ ਪੱਪਾ ਧਨਾਸ।



