Skip to content
Independent perspectives. Global stories.
BREAKING

ਸਰਕਾਰ ਵ¤ਲੋਂ ਮਹਿੰਗੀ ਪੈਂਟਾਵੇਲੈਂਟ ਵੈਕਸੀਨ ਲੋਕਾਂ ਨੂੰ ਮੁਫਤ ਮੁਹ¤ਈਆ ਕਰਨ ਦੀ ਫਰੀਦਕੋਟ ਅੰਦਰ ਹੋਈ ਸ਼ੁਰੂਆਤ

Share this story

ਫਰੀਦਕੋਟ, 21 ਜਨਵਰੀ (ਗੁਰਜੀਤ ਰੋਮਾਣਾ)- ਸਿਹਤ ਵਿਭਾਗ ਫਰੀਦਕੋਟ ਵ¤ਲੋਂ ਜਿਲੇ ਅੰਦਰ ਪੈਂਟਾਵੇਲੈਂਟ ਵੈਕਸੀਨ ਦੀ ਰਸਮੀ ਸ਼ੁਰੂਆਤ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਤਇਅਬ ਨੇ ਕੀਤੀ,ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ.ਸੁਰਿੰਦਰ ਕੁਮਾਰ ਜਿਲਾ ਸਿਹਤ ਅਫਸਰ, ਡਾ ਗਿਆਨ ਚੰਦ ਜਿਲਾ ਪਰਿਵਾਰ ਭਲਾਈ ਅਫਸਰ, ਡਾ ਚੰਦਰ ਸ਼ੇਖਰ ਕ¤ਕੜ, ਮਾਸ ਮੀਡੀਆ ਅਫਸਰ ਵੀ ਹਾਜਰ ਸਨ।ਇਸ ਮਾਨਯੋਗ ਮੌਕੇ ਡੀ ਸੀ ਸਾਹਿਬ ਨੇ ਵੈਕਸੀਨ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਆਮ ਜਨਤਾ ਨੂੰ ਸਰਕਾਰੀ ਟੀਕਾਕਰਨ ਪ੍ਰੋਗਰਾਮ ਅਧੀਨ ਲਾਜ਼ਮੀ ਤੌਰ ਤੇ ਆਪਣੇ ਬ¤ਚਿਆਂ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਤਾਂ ਕਿ ਬ¤ਚਿਆਂ ਨੂੰ ਇਹਨਾਂ ਮਾਰੂ ਬਿਮਾਰੀਆਂ ਤੋ ਬਚਾਇਆ ਜਾ ਸਕੇ। ਸਿਵਲ ਸਰਜਨ ਫਰੀਦਕੋਟ ਡਾ ਮਹਿੰਦਰ ਸਿੰਘ ਜ¤ਸਲ ਨੇ ਪੈਂਟਾਵੇਲੈਂਟ ਵੈਕਸੀਨ ਨੂੰ ਬ¤ਚਿਆਂ ਲਈ ਬਹੁਤ ਉਪਯੋਗੀ ਦ¤ਸਦਿਆ ਆਖਿਆ ਕਿ ਇਹ ਵੈਕਸੀਨ ਬਜਾਰ ਵਿ¤ਚ

ਪਹਿਲਾਂ ਵੀ ਉਪਲ¤ਬਧ ਹੈ, ਪ੍ਰੰਤੂ ਸਰਕਾਰ ਵ¤ਲੋਂ ਇਹ ਮਹਿੰਗੀ ਵੈਕਸੀਨ ਲੋਕਾਂ ਨੂੰ ਮੁਫਤ ਮੁਹ¤ਈਆ ਕਰਵਾਈ ਜਾ ਰਹੀ।ਇਸ ਮੌਕੇ ਡਾ. ਸੰਜੀਵ ਸੇਠੀ ਜਿਲਾ ਟੀਕਾਕਰਨ ਅਧਿਕਾਰੀ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਰਾਜਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵ¤ਲੋਂ ਇ¤ਕ ਸਾਲ ਤ¤ਕ ਦੀ ਉਮਰ ਦੇ ਬ¤ਚਿਆਂ ਨੂੰ ਪੰਜ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਨਵੀਂ ਵੈਕਸੀਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਜਿਸ ਵਿ¤ਚ ਕਾਲੀ ਖਾਂਸੀ, ਗਲ ਘੋਟੂ, ਧੁਨਕਵਾ, ਕਾਲਾ ਪੀਲੀਆ ਅਤੇ ਹਿਬ ਬੈਕਟਰੀਆਂ ਤੋ ਹੋਣ ਵਾਲੇ ਨਿਮੌਨੀਆਂ ਤੋ ਬਚਾਅ ਲਈ ਪ੍ਰਤੀਰੋਧਕ ਦਵਾਈ ਹੈ।ਉਹਨਾਂ ਦ¤ਸਿਆ ਕਿ ਇਹ ਟੀਕੇ ਬ¤ਚੇ ਨੂੰ ਡੇਢ ਮਹੀਨੇ, ਢਾਈ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ਵਿ¤ਚ ਲਗਾਏ ਜਾਣਗੇ।ਉਹਨਾਂ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਛੋਟੇ ਬ¤ਚਿਆਂ ਵਿ¤ਚ ਹੋਣ ਵਾਲੇ ਨਮੋਨੀਏ ਦਾ 70 % ਕਾਰਨ ਹਿਬ ਬੈਕਟੀਰੀਆਂ ਹੀ ਹੁੰਦਾ ਹੈ। ਉਨਾਂ ਕਿਹਾ ਕਿ ਸਰਕਾਰ ਵ¤ਲੋ ਚਲਾਏ ਜਾ ਰਹੇ ਵਿਸਤ੍ਰਿਤ ਟੀਕਾਕਰਨ ਅਤੇ ਵਿਸ਼ੇਸ਼ ਤੌਰ ਇ¤ਕ ਸਾਲ ਦੀ ਉਮਰ ਤ¤ਕ ਦੇ ਬ¤ਚਿਆਂ ਲਈ ਨਿਰਧਾਰਤ ਟੀਕਾਕਰਨ ਸ਼ਡਿਊਲ ਦਾ ਮੁ¤ਖ ਮੰਤਵ ਬਾਲ ਮ੍ਰਿਤੂ ਦਰ ਨੂੰ ਘ¤ਟ ਕਰਨਾ ਹੈ ਜੋ ਕਿ ਇਸ ਸਮੇਂ ਪੰਜਾਬ ਅੰਦਰ 24 ਹੈ ਅਤੇ ਇਹ ਟੀਚਾ 20-21 ਤ¤ਕ ਲਿਆਉਣ ਦਾ ਹੈ।ਉਨਾਂ ਬ¤ਚਿਆਂ ਲਈ ਨਿਰਧਾਰਤ ਟੀਕਾਕਰਨ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਦਿ¤ਤੀ।

WRITTEN BY