Skip to content
Independent perspectives. Global stories.
BREAKING

ਸਮੇਂ ’ਤੇ ਪਰਚਾ ਭਰਨ ਨਹੀਂ ਪਹੁੰਚ ਸਕੇ ਕੇਜਰੀਵਾਲ

Share this story

Page-1_20 ਨਵੀਂ ਦਿ¤ਲੀ, 20 ਜਨਵਰੀ (ਪੀ. ਟੀ.)- ਦਿ¤ਲੀ ਦੇ ਸਾਬਕਾ ਮੁ¤ਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁ¤ਖ ਅਰਵਿੰਦ ਕੇਜਰੀਵਾਲ ਭਾਰੀ ਭੀੜ ਦੇ ਕਾਰਨ 3 ਵਜੇ ਤ¤ਕ ਪਰਚਾ ਭਰਨ ਲਈ ਨਹੀਂ ਪਹੁੰਚ ਸਕੇ। ਹੁਣ ਉਹ ਕ¤ਲ੍ਹ ਨਾਮਜ਼ਦਗੀ ਭਰਨਗੇ। ਦਰਅਸਲ, ਕੇਜਰੀਵਾਲ ਰੋਡ ਸ਼ੋਅ ਕਰਦੇ ਹੋਏ ਸਮਰਥਕਾਂ ਦੇ ਨਾਲ ਵ¤ਡੀ ਗਿਣਤੀ ‘ਚ ਪਰਚਾ ਭਰਨ ਜਾ ਰਹੇ ਸਨ। ਆਮ ਆਦਮੀ ਪਾਰਟੀ ਨੇ ਕੇਜਰੀਵਾਲ ਦੇ ਇਸ ਰੋਡ ਸ਼ੋਅ ਨੂੰ ਨਾਮੀਨੇਸ਼ਨ ਮਾਰਚ ਦਾ ਨਾਮ ਦਿ¤ਤਾ ਸੀ। ਉਹ ਦਿ¤ਲੀ ਸੀਟ ਤੋਂ ਨਾਮਜ਼ਦਗੀ ਭਰਨ ਜਾ ਰਹੇ ਸਨ। ਰੋਡ ਸ਼ੋਅ ‘ਚ ਆਈ ਭੀੜ ‘ਤੇ ਸਵਾਲ ਪੁ¤ਛਣ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਜਨਤਾ ਦਾ ਸਮਰਥਨ ਹੈ, ਜੋ ਲਗਾਤਾਰ ਵ¤ਧ ਰਿਹਾ ਹੈ। ਕਿਰਨ ਦੇ ਨਾਲ ਬਹਿਸ ਕਰਨ ਦੇ ਮਾਮਲੇ ‘ਚ ਦ¤ਸਦੇ ਹੋਏ ਉਨ੍ਹਾਂ ਕਿਹਾ ਕਿ ਚੋਣ ਤੋਂ ਪਹਿਲਾ ਕਿਰਨ ਬੇਦੀ ਨੂੰ ਜਨਤਕ ਬਹਿਸ ਕਰਨੀ ਚਾਹੀਦੀ ਹੈ ਕਿਉਂਕਿ ਜਨਤਾ ਜਾਣਨਾ ਚਾਹੁੰਦੀ ਹੈ ਕਿ ਅਲ¤ਗ-ਅਲ¤ਗ ਮੁ¤ਦਿਆਂ ‘ਤੇ ਉਨ੍ਹਾਂ ਦੀ ਕੇ ਵਿਚਾਰ ਹਨ ? ਤਾਂ ਹੀ ਤਾਂ ਉਨ੍ਹਾਂ ਨੂੰ ਜਨਤਾ ਵੋਟ ਦੇਵੇਗੀ।

WRITTEN BY