Skip to content
Independent perspectives. Global stories.
BREAKING

ਹੁਣ ਨਵੀਂ ਗ¤ਡੀ ਖਰੀਦਣ ਸਮੇਂ ਟੈਂਪਰੇਰੀ ਨੰਬਰ ਨਹੀਂ ਮਿਲੇਗਾ

Share this story

ਜਲੰਧਰ, 19 ਜਨਵਰੀ (ਸੁਖਵਿੰਦਰ ਦਕੋਹਾ)- ਪੰਜਾਬ ਸਰਕਾਰ ਵਲੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ  ਦੀ ਪਾਲਣਾ ਕਰਵਾਉਣ ਲਈ ਨੌਨ ਟਰਾਂਸਪੋਰਟ (ਘਰੇਲੂ ਜਾਂ ਸਵਾਰੀ ਵਾਲੀ) ਅਤੇ ਟਰਾਂਸਪੋਰਟ (ਭਾਰ ਢੋਣ ਵਾਲੀ) ਗ¤ਡੀਆਂ ਦੇ ਰਜਿਸਟ੍ਰੇਸ਼ਨ ਸੰਬੰਧੀ ਨਵੇਂ ਨਿਯਮ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਤੇ ਪੰਜਾਬ ਦੇ ਸਾਰੇ ਨਵੀਆਂ ਗ¤ਡੀਆਂ ਵੇਚਣ ਵਾਲੇ ਡੀਲਰਾਂ ਨੇ ਫੌਰੀ ਤੌਰ ਤੋਂ ਅਮਲ ਕਰਨਾ ਸ਼ੁਰੂ ਕਰ ਦਿ¤ਤਾ ਹੈ। ਪੰਜਾਬ ਸਰਕਾਰ ਦੇ ਸਟੇਟ ਟਰਾਂਸਪੋਰਟ ਸੈਕਟਰੀ ਅਨੁਰਾਗ ਅਗਰਵਾਲ ਵਲੋਂ  ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਜਾਰੀ ਕੀਤੀ ਨੋਟੀਫਿਕੇਸ਼ਨ ਅਨੁਸਾਰ ਹੁਣ ਨਵੀਆਂ  ਗ¤ਡੀਆਂ ਦੀ ਖਰੀਦ ਦੇ ਸਮੇਂ ਟੈਂਪਰੇਰੀ ਨੰਬਰ ਨਹੀਂ ਲਗਾਇਆ ਜਾਵੇਗਾ। ਉਸੇ ਦਿਨ ਖਰੀਦਣ ਮੌਕੇ ਤੇ ਹੀ ਗ¤ਡੀ ਦਾ ਪ¤ਕਾ ਰਜਿਸਟ੍ਰੇਸ਼ਨ ਨੰਬਰ ਜਾਰੀ ਕਰ ਦਿ¤ਤਾ ਜਾਵੇਗਾ ਤੇ ਉਸੇ ਦਿਨ ਗ¤ਡੀ ਦੀ ਪਰੋਵੀਜਨ ਆਰ. ਸੀ. ਵੀ ਜਾਰੀ ਕਰ ਦਿ¤ਤੀ ਜਾਵੇਗੀ ਜੋ ਕਿ ਖਰੀਦ ਸਮੇਂ ਤੋਂ 30 ਦਿਨਾਂ

ਤ¤ਕ ਵੈਲਿਡ ਰਹੇਗੀ। ਸਮਾਟ ਕਾਰਡ ਜਾਂ ਪ¤ਕੀ ਆਰ.ਸੀ. ਬਾਅਦ ਵਿ¤ਚ ਮਿਲੇਗੀ। ਹਾਈ ਸਕਿਉਰਟੀ ਪਲੇਟਾਂ ਵੀ ਮੌਕੇ ਤੇ ਲਗਾਏ ਜਾਣ ਦਾ ਪ੍ਰਬੰਧ ਕੀਤਾ ਜਾਵੇਗਾ। ਦੂਜੇ ਰਾਜਾਂ ਵਿ¤ਚ ਰਹਿ ਰਹੇ ਲੋਕਾਂ ਦੁਆਰਾ ਪੰਜਾਬ ਵਿ¤ਚੋਂ ਨਵੀਂ ਗ¤ਡੀ ਖਰੀਦਣ ਦੀ ਸੂਰਤ ਵਿ¤ਚ ਉਸ ਗ¤ਡੀ ਨੂੰ ਟੈਂਪਰੇਰੀ ਨੰਬਰ ਜਾਰੀ ਕੀਤਾ ਜਾਵੇਗਾ, ਕਿਉਂਕਿ ਉਹਨਾਂ ਗ¤ਡੀਆਂ ਦੀ ਪ¤ਕੀ ਰਜਿਸਟ੍ਰੇਸ਼ਨ ਸੰਬੰਧਤ ਰਾਜਾਂ ਤੋਂ ਹੋਣੀ ਹੈ। ਭਾਰ ਢੋਣ ਅਤੇ ਭਾੜੇ ਤੇ ਚ¤ਲਣ ਵਾਲੀਆਂ ਕਮਰਸ਼ੀਅਲ ਗ¤ਡੀਆਂ ਨੂੰ ਵੀ ਟੈਂਪਰੇਰੀ ਨੰਬਰ ਹੀ ਲਗਾਏ ਜਾਣਗੇ। ਹੁਣ ਆਪਣੀ ਮਨਪਸੰਦ ਦੇ ਫੈਂਸੀ ਰਜਿਸਟ੍ਰੇਸ਼ਨ ਨੰਬਰ ਲਗਵਾਉਣ ਦੇ ਸ਼ੌਕੀਨ ਲੋਕਾਂ ਨੂੰ ਨਵੀਂ ਗ¤ਡੀ ਖਰੀਦਣ ਤੋਂ ਪਹਿਲਾਂ ਹੀ ਸੰਬੰਧਤ ਅਥਾਰਟੀ ਤੋਂ ਫੈਂਸੀ ਨੰਬਰ ਅਲਾਟ ਕਰਵਾਉਣਾ ਪਵੇਗਾ। ਜੇਕਰ ਕੋਈ ਵਿਅਕਤੀ ਨਵੀਂ ਗ¤ਡੀ ਨੂੰ ਆਪਣੀ ਪਹਿਲੀ ਗ¤ਡੀ ਵਾਲਾ ਰਜਿਸਟ੍ਰੇਸ਼ਨ ਨੰਬਰ ਹੀ ਲਗਾਉਣਾ ਚਾਹੁੰਦਾ ਹੈ ਤਾਂ ਪਹਿਲਾਂ ਉਹ  ਪੁਰਾਣੀ  ਆਰ. ਸੀ. ਜਮਾ ਕਰਵਾ ਕੇ ਪੁਰਾਣੀ ਗ¤ਡੀ ਨੂੰ ਕੋਈ ਨਵਾਂ ਰਜਿਸਟ੍ਰੇਸ਼ਨ ਨੰਬਰ ਲਗਵਾਏਗਾ ਅਤੇ ਫਿਰ  ਡੀ.ਟੀ.ਓ. ਦੀ ਪ੍ਰਵਾਨਗੀ ਨਾਲ ਨਵੀਂ ਗ¤ਡੀ ਨੂੰ ਆਪਣੀ ਪੁਰਾਣੀ ਗ¤ਡੀ ਦਾ ਰਜਿਸਟ੍ਰੇਸ਼ਨ  ਨੰਬਰ ਲਗਵਾ ਸਕੇਗਾ। ਇਹ ਰੂਲ ਲਾਗੂ ਹੋਣ ਨਾਲ ਗਾਹਕਾਂ ਅਤੇ ਬੈਕਾਂ ਨੂੰ ਥੋੜ੍ਹੀ ਜਿਹੀ  ਸਮ¤ਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪਹਿਲਾਂ ਬੈਂਕਾ ਅਤੇ ਉਹਨਾਂ ਦੇ ਏਜੰਟ ਡੀਲਰਾਂ ਤੋਂ ਗਾਹਕ ਨੂੰ ਗ¤ਡੀ ਦੀ ਡਲਿਵਰੀ ਦੁਆਕੇ  6-7 ਦਿਨਾਂ ਦੇ ਅੰਦਰ ਕਰਜੇ ਦੀ ਕਾਰਵਾਈ ਪੂਰੀ ਕਰਕੇ ਬਕਾਇਆ  ਪੈਸੇ ਸਬੰਧਤ ਡੀਲਰ ਨੂੰ ਪਹੁੰਚਾ ਦਿੰਦੇ ਸਨ ਤੇ ਡੀਲਰ  ਟੈਂਪਰੇਰੀ ਨੰਬਰ ਦੀ ਮਿਆਦ (30 ਦਿਨ) ਖਤਮ ਹੋਣ ਤੋਂ ਪਹਿਲਾਂ ਗ¤ਡੀ ਦੀ ਆਰ. ਸੀ.  ਬਣਾ ਦਿੰਦੇ ਸਨ। ਪਰ ਹੁਣ ਨਵੇਂ ਰੂਲ ਕਾਰਨ ਗ¤ਡੀ  ਦੇ ਖਰੀਦਣ ਸਮੇਂ ਹੀ ਪੂਰੀ ਨਕਦ ਪੇਮੈਂਟ ਜਾਂ ਕਰਜੇ ਦੀ ਪੇਮੈਂਟ ਮੌਕੇ ਤੇ ਜਮ੍ਹਾ ਕਰਵਾਉਣੀ ਪਵੇਗੀ ਕਿਉਂਕਿ ਪ¤ਕੀ ਆਰ. ਸੀ. ਉਸੇ ਸਮੇਂ ਬਣਨੀ ਹੈ। ਇਸ ਨਵੇਂ ਮੋਟਰ ਰਜਿਸਟ੍ਰੇਸ਼ਨ ਦੇ ਨਿਯਮ ਤੇ ਤਾਂ ਪੰਜਾਬ  ਦੇ ਸਾਰੇ ਡੀਲਰਾਂ ਨੇ ਫੌਰੀ ਤੌਰ ਤੇ  ਸਖਤੀ ਨਾਲ ਅਮਲ ਕਰਨਾ ਸ਼ੁਰੂ ਕਰ ਦਿ¤ਤਾ ਹੈ, ਪਰ ਮੌਕੇ ਤੇ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦਾ ਸਿਸਟਮ ਪੂਰੀ ਤਰ੍ਹਾਂ ਸਥਾਪਿਤ ਨਾ ਹੋਣ ਕਾਰਨ ਅਜੇ ਗ¤ਡੀ ਖਰੀਦਣ ਸਮੇਂ ਹੀ ਸਕਿਓਰਿਟੀ ਪਲੇਟਾਂ  ਲ¤ਗਣ ਦੇ ਆਸਾਰ ਨਜ਼ਰ ਨਹੀਂ ਆ ਰਹੇ।

WRITTEN BY