ਨਵੀਂ ਦਿ¤ਲੀ, 19 ਜਨਵਰੀ (ਪੀ. ਟੀ.)- ਲਗਭਗ ਇ¤ਕ ਸਾਲ ਪਹਿਲਾਂ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਕਾਂਗਰਸ ਸੰਸਦ ਸ਼ਸ਼ੀ ਥਰੂਰ ਨੂੰ ਪੁ¤ਛਗਿਛ ਲਈ ਦਿ¤ਲੀ ਪੁਲਿਸ ਨੇ ਸੋਮਵਾਰ ਨੂੰ ਨੋਟਿਸ ਭੇਜਿਆ ਹੈ। ਹੁਣ ਥਰੂਰ ਤੋਂ ਕਿਸੇ ਵੀ ਵਕਤ ਪੁ¤ਛਗਿਛ ਹੋ ਸਕਦੀ ਹੈ। ਥਰੂਰ ਫਿਲਹਾਲ ਦਿ¤ਲੀ ਤੋਂ ਬਾਹਰ ਹਨ ਤੇ ਉਨ੍ਹਾਂ ਦੇ ਅ¤ਜ ਸ਼ਾਮ ਤ¤ਕ ਪਰਤਣ ਦੀ ਸੰਭਾਵਨਾ ਹੈ। ਦਿ¤ਲੀ ਪੁਲਿਸ ਕਮਿਸ਼ਨਰ ਬੀ ਐ¤ਸ ਬ¤ਸੀ ਨੇ ਸੋਮਵਾਰ ਨੂੰ ਕਿਹਾ ਕਿ ਸੁਨੰਦਾ ਮੌਤ ਮਾਮਲੇ ‘ਚ ਪੁ¤ਛਗਿ¤ਛ ਲਈ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਨੋਟਿਸ ਭੇਜਿਆ ਗਿਆ ਹੈ। ਬ¤ਸੀ ਨੇ ਕਿਹਾ ਕਿ ਕ¤ਲ੍ਹ ਜਾਂ ਪਰਸੋਂ ਤ¤ਕ ਥਰੂਰ ਤੋਂ ਪੁ¤ਛਗਿ¤ਛ ਕੀਤੀ ਜਾਵੇਗੀ।
ਥਰੂਰ ਤੋਂ ਪੁ¤ਛਗਿਛ ਇਕ ਜਾਂ ਦੋ ਦਿਨ ’ਚ : ਦਿ¤ਲੀ ਪੁਲਿਸ ਮੁਖੀ



