Skip to content
Independent perspectives. Global stories.
BREAKING

ਦੇਸ਼ ਨੂੰ ਮਿਲਿਆ ਪਹਿਲਾ ਹਲਕਾ ਲੜਾਕੂ ਜਹਾਜ਼ ‘ਤੇਜਸ’

Share this story

TEJAS ਬੰਗਲੁਰੂ, 17 ਜਨਵਰੀ (ਪੀ. ਟੀ.)- ਦੇਸ਼ ਦਾ ਪਹਿਲਾ ਹਲਕਾ ਲੜਾਕੂ ਜਹਾਜ਼ ਲੜਾਕੂ ਅੱਜ ਰੱਖਿਆ ਮੰਤਰੀ ਮਨੋਹਰ ਪਾਰੀਕਰ ਅਤੇ ਏਅਰ ਚੀਫ ਮਾਰਸ਼ਲ ਅਨੂਪ ਰਾਹਾ ਨੂੰ ਸੌਂਪ ਦਿੱਤਾ ਗਿਆ ਹੈ। ਯੋਜਨਾ ਮਨਜ਼ੂਰ ਹੋਣ ਦੇ 32 ਸਾਲ ਬਾਅਦ ਦੇਸ਼ ’ਚ ਵਿਕਸਿਤ ਕੀਤਾ ਗਿਆ (ਐਲ.ਸੀ.ਏ.) ਤੇਜਸ ਦਾ ਇਸਤੇਮਾਲ ਹੁਣ ਭਾਰਤੀ ਹਵਾਈ ਸੈਨਾ ਕਰ ਸਕੇਗੀ।ਐਲ.ਸੀ.ਏ- ਐਸ.ਪੀ 1 ਨੇ ਪਹਿਲੀ ਵਾਰ ਅਕਤੂਬਰ 2014 ’ਚ ਉਡਾਣ ਭਰੀ ਸੀ।

WRITTEN BY