Skip to content
Independent perspectives. Global stories.
BREAKING

ਕੈਪਟਨ ਨੇ ਪਾਰ ਕੀਤੀ ਲਛਮਣ ਰੇਖਾ : ਬਾਜਵਾ

Share this story

Page-1_14 ਚੰਡੀਗੜ੍ਹ, 9 ਜਨਵਰੀ (ਪੀ. ਟੀ.)- ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕੈਪਟਨ ਨੇ ਵਿਰੋਧੀ ਬਿਆਨਬਾਜ਼ੀ ਕਰਕੇ ਲਛਮਣ ਰੇਖਾ ਪਾਰ ਕੀਤੀ ਹੈ। ਚੰਡੀਗੜ੍ਹ ਵਿਖੇ ਪ¤ਤਰਕਾਰਾਂ ਨਾਲ ਗ¤ਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਕੀਤੀ ਗਈ ਗ¤ਲਬਾਤ ਨੂੰ ਜਨਤਕ ਨਹੀਂ ਕਰਨਾ ਚਾਹੀਦਾ ਸੀ।ਬਾਜਵਾ ਦਾ ਕਹਿਣਾ ਹੈ ਕਿ ਕੈਪਟਨ ਦੀ ਅਗਵਾਈ ਵਿਚ ਪਾਰਟੀ ਦੋ ਵਾਰ ਚੋਣਾਂ ਹਾਰ ਚੁ¤ਕੀ ਹੈ।

WRITTEN BY