ਇਸਲਾਮਾਬਾਦ, 9 ਜਨਵਰੀ (ਪੀ. ਟੀ.)- 2008 ਮੁੰਬਈ ਹਮਲੇ ਦਾ ਮੁ¤ਖ ਸਾਜਿਸ਼ਕਰਤਾ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਪਾਕਿਸਤਾਨ ਅਦਾਲਤ ਨੇ ਅਗਵਾ ਦੇ ਇਕ ਮਾਮਲੇ ਵਿਚ ਜ਼ਮਾਨਤ ਦੇ ਦਿ¤ਤੀ ਹੈ। ਭਾਵੇਂ ਕਿ ਲਖਵੀ ਨੂੰ ਜ਼ਮਾਨਤ ਮਿਲ ਗਈ ਹੈ ਪਰ ਉਸ ਨੂੰ ਇਕ ਹੋਰ ਅਦਾਲਤ ਵ¤ਲੋਂ ਨਜ਼ਰਬੰਦੀ ਦੇ ਮਾਮਲੇ ਵਿਚ ਕੀਤੇ ਜਾਣ ਵਾਲੇ ਫੈਸਲੇ ਤ¤ਕ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾ ਸਕਦਾ। ਇਸਲਾਮਾਬਾਦ ਦੀ ਇਕ ਹੇਠਲੀ ਅਦਾਲਤ ਨੇ ਲਖਵੀ ਨੂੰ ਦੋ ਲ¤ਖ ਦਾ ਨਿ¤ਜੀ ਮੁਚਲਕਾ ਭਰਨ ‘ਤੇ ਜ਼ਮਾਨਤ ਦਿ¤ਤੀ ਹੈ। ਇਸ ਤੋਂ ਬਾਅਦ ਲਖਵੀ ਦੇ ਵਕੀਲ ਨੇ ਦ¤ਸਿਆ ਕਿ ਪੁਲਿਸ ਅਤੇ ਲਖਵੀ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕਰਨ ਵਾਲੇ ਵਿਅਕਤੀ ਨੇ ਇਕ ਸਾਜਿਸ਼ ਤਹਿਤ ਝੂਠਾ ਕੇਸ ਦਰਜ ਕਰਵਾਇਆ ਸੀ।
ਲਖਵੀ ਨੂੰ ਅਗਵਾ ਦੇ ਮਾਮਲੇ ’ਚ ਵੀ ਮਿਲੀ ਜ਼ਮਾਨਤ


