ਦੇਹਰਾਦੂਨ, 9 ਜਨਵਰੀ (ਪੀ. ਟੀ.)- ਉਤਰਾਖੰਡ ਵਿ¤ਚ ਕ¤ਲ੍ਹ ਆਏ ਬਰਫ਼ੀਲੇ ਤੂਫ਼ਾਨ ਦੀ ਲਪੇਟ ‘ਚ ਆਏ ਪਿਥੌਰਾਗੜ੍ਹ ਅਤੇ ਚਮੋਲੀ ਜ਼ਿਲ੍ਹਿਆਂ ‘ਚ ਬਚਾਅ ਕਾਰਜ ਸ਼ੁਰੂ ਹੋ ਗਏ ਹਨ। ਅਧਿਕਾਰੀਆਂ ਨੇ ਦ¤ਸਿਆ ਕਿ ਜ਼ਿਲ੍ਹੇ ਦੇ ਅਧਿਕਾਰੀ ਸੈਟੇਲਾਈਟ ਫ਼ੋਨ, ਹੋਰ ਜ਼ਰੂਰੀ ਉਪਕਰਨਾਂ ਅਤੇ ਬਚਾਅ ਦਲ ਨਾਲ ਇਨ੍ਹਾਂ ਖੇਤਰਾਂ ਵਿ¤ਚ ਪਹੁੰਚ ਚੁ¤ਕੇ ਹਨ। ਪਿਥੌਰਾਗੜ੍ਹ ਦੇ ਖੇਤਰਾਂ ਵਿ¤ਚ ਬਰਫੀਲੇ ਤੂਫ਼ਾਨ ਕਾਰਨ ਬਹੁਤ ਸਾਰੇ ਘਰ ਤਬਾਹ ਹੋ ਗਏ ਅਤੇ ਦਰਖ਼ਤ ਤਾਰਾਂ ‘ਤੇ ਡਿ¤ਗਣ ਨਾਲ ਬਿਜਲੀ ਠ¤ਪ ਹੋ ਗਈ।



