Skip to content
Independent perspectives. Global stories.
BREAKING

ਚੰਡੀਗੜ੍ਹ ਕਾਂਗਰਸ ਦੇ ਨਵੇਂ ਪ੍ਰਧਾਨ ਨਿਯੁਕਤ

Share this story

ਚੰਡੀਗੜ੍ਹ, 9 ਜਨਵਰੀ (ਨਾਗਪਾਲ)- ਕਾਂਗਰਸ ਹਾਈਕਮਾਨ ਨੇ ਚੰਡੀਗੜ੍ਹ ਕਾਂਗਰਸ ਦੇ ਮੌਜੂਦਾ ਪ੍ਰਧਾਨ ਸ੍ਰੀ ਬੀ ਬੀ ਬਹਿਲ ਨੂੰ ਬਦਲ ਕੇ ਸ੍ਰੀ ਪ੍ਰਦੀਪ ਛਾਬੜਾ ਨੂੰ ਨਵਾਂ ਪ੍ਰਧਾਨ ਥਾਪਿਆ ਹੈ। ਇਸ ਦੌਰਾਨ ਇਹ ਅਫਵਾਹਾਂ ਹਨ ਕਿ ਸ੍ਰੀ ਰਾਹੁਲ ਗਾਂਧੀ ਪਾਰਟੀ ਦੇ ਕੌਮੀ ਪ੍ਰਧਾਨ ਬਣ ਸਕਦੇ ਹਨ। ਇਸ ਸਬੰਧੀ ਫੈਸਲਾ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਕਾਂਗਰਸ ਹਾਈਕਮਾਨ ਦੀ ਬੈਠਕ ਵਿੱਚ ਲਿਆ ਜਵੇਗਾ।

WRITTEN BY