Skip to content
Independent perspectives. Global stories.
BREAKING

ਯੁਵਾ ਪ੍ਰਧਾਨ ਮੰਡਲ ਸੰਨੀ ਬਾਂਸਲ ਵੱਲੋਂ ਕਰਵਾਈ ਆਨਲਾਈਨ ਮੈਂਬਰਸ਼ਿਪ

Share this story

ਸਾਦਿਕ, 2 ਜਨਵਰੀ (ਗੁਲਜ਼ਾਰ ਮਦੀਨਾ)-ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਚਲਾਈ ਜਾ ਰਹੀ ਭਾਜਪਾ ਆਨਲਾਈਨ ਮੈਂਬਰਸ਼ਿਪ ਮਹਿੰਮ ਤਹਿਤ ਯੁਵਾ ਪ੍ਰਧਾਨ ਮੰਡਲ ਸਾਦਿਕ ਦੇ ਉਦਮੀ ਅਤੇ ਮਿਹਨਤੀ ਨੌਜਵਾਨ ਸੰਨੀ ਬਾਂਸਲ ਵੱਲੋਂ ਸਾਦਿਕ ਦੇ ਮੁੱਖ ਚੌਕ ਵਿਖੇ ਆਪਣੇ ਸਾਥੀਆਂ ਸਮੇਤ 200 ਤੋਂ ਵੱਧ ਆਨਲਾਈਨ ਮੈਂਬਰਸ਼ਿਪ ਕੀਤੀ ਗਈ ਇਸ ਮੌਕੇ ਯੁਵਾ ਮੰਡਲ ਪ੍ਰਧਾਨ ਸੰਨੀ ਬਾਂਸਲ ਨੇ ਗੱਲ ਕਰਦਿਆਂ ਕਿਹਾ ਕਿ ਅੱਜ ਦਾ ਹਰ ਵਰਗ ਕੇਂਦਰ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਹੈ ਇਸ ਲਈ ਹੀ ਆਪਣੇ ਸਾਥੀਆਂ ਨੂੰ ਭਾਰਤੀਯ ਜਨਤਾ ਪਾਰਟੀ ਦਾ ਮੈਂਬਰ ਬਣਨ ਲਈ ਪ੍ਰੇਰਿਤ ਕਰਦੇ ਨਜਰ ਆ ਰਹੇ ਹਨ ਉਨਾਂ ਅੱਗੇ ਦੱਸਿਆ ਕਿ ਪਾਰਟੀ ਦਾ ਆਨਲਾਈਨ ਮੈਂਬਰਸ਼ਿਪ ਦਾ ਵਰਲਡ ਰਿਕਾਰਡ ਬਣਾਉਣਾ ਹਰ ਇੱਕ ਵਰਕਰ ਦਾ ਸੁਪਨਾ ਹੈ ਤੇ ਅਸੀ ਇਸ ਸੁਪਨੇ ਨੂੰ ਪੂਰਾ ਕਰ ਕਿ ਵਿਖਾਵਾਂਗੇ ਇਸ ਮੌਕੇ ਉਨਾਂ ਨਾਲ ਦੀਪ ਅਰੋੜਾ ਮੈਂਬਰ ਮਾਰਕੀਟ ਕਮੇਟੀ,ਰਣਜੋਧ ਬਰਾੜ ਸੰਗਰਾਹੂਰ, ਸਰਬਜੀਤ ਸਿੰਘ ਕਿਲੀ,ਗੁਰਸੇਵਕ ਸਿੰਘ ਮੁਮਾਰਾ,ਅਮਨ ਚਾਵਲਾ,ਪ੍ਰੀਤਮ ਸਿੰਘ,ਰਿਸ਼ੂ ਅੱਗਰਵਾਲ,ਮਾਸਟਰ ਹਰਬੰਸ ਲਾਲ ਸ਼ਰਮਾ ਅਤੇ ਸ਼ਿਵਕਰਨ ਸਰਮਤੋਂ ਇਲਾਵਾ ਹੋਰ ਵੀ ਮੋਹਤਬਰ ਸੱਜਣ ਮੌਜੂਦ ਸਨਗ਼

WRITTEN BY