Skip to content
Independent perspectives. Global stories.
BREAKING

ਲਖਵੀ ਦੀ ਰਿਹਾਈ ’ਤੇ ਰੋਕ ਇੱਕ ਹੋਰ ਮਾਮਲੇ ’ਚ ਗ੍ਰਿਫ਼ਤਾਰ

Share this story

Page-1_03 ਇਸਲਾਮਾਬਾਦ , 30 ਦਸੰਬਰ (ਪੀ. ਟੀ.)- 2008 ਦੇ ਮੁੰਬਈ ਹਮਲਿਆਂ ਦੇ ਮੁ¤ਖ ਸਾਜ਼ਸ਼ ਕਰਤਾ ਜਕੀਓਰ ਰਹਿਮਾਨ ਅਗਵਾ ਕਰਨ ਦੇ ਦੂਸਰੇ ਮਾਮਲੇ ’ਚ ਅਜੇ ਉਹ ਇਸਲਾਮਾਬਾਦ ਦੀ ਜੇਲ੍ਹ ’ਚ ਰਹੇਗਾ। ਲਖਵੀ ਨੂੰ ਅ¤ਜ ਰਿਹਾਈ ਤੋਂ ਠੀਕ ਪਹਿਲਾ ਇਕ ਵਾਰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਅਗਵਾ ਕਰਨ ਦੇ ਇਕ ਹੋਰ ਮਾਮਲੇ ’ਚ ਅ¤ਜ ਹੀ ਲਖਵੀ ਖਿਲਾਫ ਐਫ.ਆਈ.ਆਰ ਦਰਜ ਕੀਤੀ ਗਈ ਹੈ। ਅਗਵਾ ਦੇ ਦੂਸਰੇ ਮਾਮਲੇ ‘ਚ ਲਖਵੀ ਅਜੇ ਇਸਲਾਮਾਬਾਦ ਜੇਲ੍ਹ ‘ਚ ਹੀ ਰਹੇਗਾ। ਗੌਰਤਲਬ ਹੈ ਕਿ ਭਾਰਤ ਨੇ ਸੋਮਵਾਰ ਨੂੰ ਲਖਵੀ ਦੀ ਰਿਹਾਈ ‘ਤੇ ਸਖਤ ਇਤਰਾਜ ਪ੍ਰਗਟ ਕੀਤਾ ਸੀ। ਇਸ ਤੋਂ ਪਹਿਲਾ ਪਾਕਿਸਤਾਨ ਦੀ ਇਕ ਅਦਾਲਤ ਨੇ ਇਕ ਆਦੇਸ਼ ਦੇ ਤਹਿਤ ਲਖਵੀ ਦੀ ਹਿਰਾਸਤ ਵਧਾਉਣ ਲਈ ਜਾਰੀ ਅਧਿਕਾਰੀ ਸੂਚਨਾ ਨੂੰ ਮੁਅ¤ਤਲ ਕਰ ਦਿ¤ਤਾ ਸੀ। ਲਖਵੀ ਦੀ ਰਿਹਾਈ ਨੂੰ ਲੈ ਕੇ ਭਾਰਤ ਨੇ ਸਖਤ ਪ੍ਰਤੀਕਿਰਿਆ ਜਤਾਈ ਸੀ।

WRITTEN BY