Skip to content
Independent perspectives. Global stories.
BREAKING

ਇਟਲੀ ਨੇ ਜਹਾਜ਼ ਤੋਂ 265 ਯਾਤਰੀਆਂ ਨੂੰ ਬਚਾਇਆ

Share this story

ਰੋਮ, 29 ਦਸੰਬਰ (ਪੀ. ਟੀ.)- ਇਟਲੀ ਦੀਆਂ ਬਚਾਅ ਕਾਰਜਾਂ ਵਿਚ ਲ¤ਗੀਆਂ ਟੀਮਾਂ ਨੇ ਬੀਤੀ ਰਾਤ ਭਰ ਸਮੁੰਦਰੀ ਜਹਾਜ਼ ਜਿਸ ਨੂੰ ਗਰੀਸ ਦੇ ਸਮੁੰਦਰੀ ਤ¤ਟ ਨੇੜੇ ਅ¤ਗ ਲ¤ਗ ਗਈ ਸੀ ਤੋਂ 265 ਵਿਅਕਤੀ ਨੂੰ ਸੁਰ¤ਖਿਅਤ ਬਚਾਅ ਲਿਆ ਹੈ ਪਰ ਅਜੇ ਵੀ 200 ਤੋਂ ਵਧੇਰੇ ਯਾਤਰੀ ਜਹਾਜ਼ ‘ਤੇ ਫਸੇ ਹੋਏ ਹਨ। ਹੈਲੀਕਾਪਟਰ ਦੇ ਅਮਲੇ ਨੇ ਨਾਰਮਨ ਐਟਲਾਂਟਿਕ ਸਮੁੰਦਰੀ ਜਹਾਜ਼ ਦੀ ਉ¤ਪਰਲੀ ਮੰਜ਼ਿਲ ਤੋਂ ਹੌਲੀ ਹੌਲੀ ਯਾਤਰੀਆਂ ਨੂੰ ਕ¤ਢਣਾ ਸ਼ੁਰੂ ਕੀਤਾ। ਇਸ ਜਹਾਜ਼ ਨੂੰ ਕ¤ਲ੍ਹ ਤੜਕੇ ਅ¤ਗ ਲ¤ਗ ਗਈ ਸੀ ਅਤੇ ਇਹ ਗਰੀਸ ਅਤੇ ਇਟਲੀ ਵਿਚਕਾਰ ਔਖੇ ਸਮੁੰਦਰਾਂ ਵਿਚ ਹਿਚਕੋਲੇ ਖਾਣ ਲ¤ਗ ਪਿਆ ਸੀ। ਜਲ ਸੈਨਾ ਨੇ ਦ¤ਸਿਆ ਕਿ ਇ¤ਕ ਮੈਡੀਕਲ ਟੀਮ ਅਤੇ ਇ¤ਕ ਉਡਾਣ ਆਪਰੇਟਰ ਜਹਾਜ਼ ‘ਤੇ 213 ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਦੀ ਸਹਾਇਤਾ ਕਰ ਰਹੇ ਹਨ।

WRITTEN BY