Skip to content
Independent perspectives. Global stories.
BREAKING

ਬੈਂਗਲੁਰੂ ਧਮਾਕਾ: ਮ੍ਰਿਤਕਾਂ ਦੇ ਵਾਰਸਾਂ ਤੇ ਜ਼ਖ਼ਮੀਆਂ ਨੂੰ ਮਿਲੇਗਾ ਮੁਆਵਜ਼ਾ

Share this story

ਬੈਂਗਲੁਰੂ, 29 ਦਸੰਬਰ (ਪੀ. ਟੀ.)- ਕਰਨਾਟਕ ਦੇ ਮੁ¤ਖ ਮੰਤਰੀ ਸਿ¤ਧਰਮਈਆ ਨੇ ਇ¤ਥੋਂ ਇ¤ਕ ਰੇਸਤਰਾਂ ਦੇ ਬਾਹਰ ਵਿਸਫੋਟ ਵਿਚ ਮਾਰੀ ਗਈ ਇ¤ਕ ਔਰਤ ਦੇ ਪਰਿਵਾਰ ਵਾਲਿਆਂ ਨੂੰ ਪੰਜ ਲ¤ਖ ਰੁਪਏ ਦਾ ਮੁਆਵਜ਼ਾ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਵਿਸਫੋਟ ‘ਚ ਤਿੰਨ ਲੋਕ ਜ਼ਖ਼ਮੀ ਵੀ ਹੋ ਗਏ ਸਨ। ਇ¤ਥੇ ਇ¤ਕ ਹਸਪਤਾਲ ‘ਚ ਜ਼ਖ਼ਮੀਆਂ ਨੂੰ ਵੇਖਣ ਤੋਂ ਬਾਅਦ ਸਿ¤ਧਰਮਈਆ ਨੇ ਪ¤ਤਰਕਾਰਾਂ ਨੂੰ ਕਿਹਾ ਕਿ ਬੀਤੀ ਰਾਤ ਹੋਏ ਵਿਸਫੋਟ ’ਚ ਗੰਭੀਰ ਚੋਟਾਂ ਦੇ ਕਾਰਨ ਮਾਰੀ ਗਈ ਔਰਤ ਦੇ ਪਰਿਵਾਰ ਵਾਲਿਆਂ ਨੂੰ ਪੰਜ ਲ¤ਖ ਰੁਪਏ ਦਾ ਮੁਆਵਜ਼ਾ ਦਿ¤ਤਾ ਜਾਵੇਗਾ।

WRITTEN BY