Skip to content
Independent perspectives. Global stories.
BREAKING

ਬਾਜ਼ਾਰ ‘ਚ ਜ਼ੋਰਦਾਰ ਉਛਾਲ ਸੈਂਸੇਕਸ 226 ਅੰਕ ਚੜ੍ਹਿਆ

Share this story

ਮੁੰਬਈ, 29 ਦਸੰਬਰ (ਪੀ. ਟੀ.)- ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦਾ ਅਸਰ ਘਰੇਲੂ ਬਾਜ਼ਾਰ ‘ਤੇ ਹੋਇਆ ਹੈ ਤੇ ਇਹ ਵਾਧੇ ਦੇ ਨਾਲ ਖੁ¤ਲ੍ਹੇ ਹਨ। ਸੈਂਸੇਕਸ ‘ਚ 226 ਅੰਕਾਂ ਦਾ ਉਛਾਲ ਵੇਖਿਆ ਜਾ ਰਿਹਾ ਹੈ ਤੇ ਨਿਫਟੀ ਵੀ 8, 270 ਦੇ ਕਰੀਬ ਪਹੁੰਚ ਗਿਆ ਹੈ। ਮਿਡਕੈਪ ਤੇ ਸਮਾਲਕੈਪ ਸ਼ੇਅਰਾਂ ‘ਚ ਚੰਗੀ ਤੇਜ਼ੀ ਵੇਖੀ ਜਾ ਰਹੀ ਹੈ। ਫ਼ਿਲਹਾਲ ਬੀਐਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁ¤ਖ ਇੰਡੈ¤ਕਸ ਸੈਂਸੇਕਸ 226. 67 ਅੰਕ ਯਾਨੀ 0. 83 ਫ਼ੀਸਦੀ ਦੇ ਵਾਧੇ ਦੇ ਨਾਲ 27, 468 ਦੇ ਪ¤ਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਉ¤ਥੇ ਹੀ ਐਨਐਸਈ ਦਾ 50 ਸ਼ੇਅਰਾਂ ਵਾਲਾ ਪ੍ਰਮੁ¤ਖ ਇੰਡੈ¤ਕਸ ਨਿਫਟੀ 67. 30 ਅੰਕ ਯਾਨੀ 0. 82 ਫ਼ੀਸਦੀ ਚੜ੍ਹਕੇ 8, 268 ਦੇ ਪ¤ਧਰ ‘ਤੇ ਪਹੁੰਚ ਗਿਆ ਹੈ।

WRITTEN BY