ਨਵੀਂ ਦਿ¤ਲੀ, 28 ਦਸੰਬਰ (ਪੀ. ਟੀ.)- ਦਿ¤ਲੀ ਏਅਰਪੋਰਟ ‘ਤੇ ਐਤਵਾਰ ਨੂੰ ਬਹੁਤ ਭੀੜ ਹੈ ਅਤੇ ਸੰਘਣੀ ਧੁੰਦ ਕਾਰਨ ਕਈ ਫਲਾਈਟਾਂ ਵੀ ਦੇਰੀ ‘ਤੇ ਹਨ ਜਿਸ ਦੀ ਵੀਡੀਓ ਮਸ਼ਹੂਰ ਪੰਜਾਬੀ ਗਾਇਕ ਤੇ ਫਿਲਮ ਅਭਿਨੇਤਾ ਦਿਲਜੀਤ ਦੋਸਾਂਝ ਨੇ ਆਪਣੇ ਫੋਨ ‘ਤੇ ਬਣਾ ਕੇ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀ ਹੈ।ਦਰਅਸਲ ਦਿਲਜੀਤ ਦੋਸਾਂਝ ਦਿ¤ਲੀ ਏਅਰਪੋਰਟ ‘ਤੇ ਆਪਣੇ ਇਕ ਦੋਸਤ ਨਾਲ ਆਏ ਸਨ ਅਤੇ ਜਦੋਂ ਉਨ੍ਹਾਂ ਨੇ ਏਅਰਪੋਰਟ ‘ਤੇ ਇੰਨੀ ਭੀੜ ਦੇਖੀ ਤਾਂ ਉਨ੍ਹਾਂ ਦੇ ਮੂੰਹ ਤੋਂ ਸਿ¤ਧੀ ਇਹੀ ਗ¤ਲ ਨਿਕਲੀ ਕਿ ਦਿ¤ਲੀ ਏਅਰਪੋਰਟ ਭੀੜ ਹੀ ਭੀੜ ਫਲਾਈਟ ਮਿਸ।
ਫਿਲਹਾਲ ਆਪਣੇ ਚਹੇਤੇ ਸੁਪਰਸਟਾਰ ਦਿਲਜੀਤ ਦੀ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀ ਗਈ ਇਸ ਵੀਡੀਓ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਕੁਮੈਂਟਸ ਦੀ ਲਾਈਨ ਲ¤ਗ ਗਈ ਹੈ।॥



