Skip to content
Independent perspectives. Global stories.
BREAKING

ਸ਼੍ਰੀਲੰਕਾ ਦੀ ਜਲ ਸੈਨਾ ਨੇ 8 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ

Share this story

ਤਾਮਿਲਨਾਡੂ, 28 ਦਸੰਬਰ (ਪੀ. ਟੀ.)- ਸ਼੍ਰੀਲੰਕਾ ਦੀ ਜਲ ਸੈਨਾ ਨੇ ਗੈਰ ਕਾਨੂੰਨੀ ਰੂਪ ਨਾਲ ਮ¤ਛੀ ਫੜਨ ਦੇ ਦੋਸ਼ ਵਿਚ ਐਤਵਾਰ ਨੂੰ ਤਾਮਿਲਨਾਡੂ ਦੇ 8 ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮ¤ਛੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਪੀ. ਰਵਿੰਦਰਨ ਅਤੇ ਰਾਮੇਸ਼ਵਰ ਮਛੇਰਾ ਸੰਗਠਨ ਦੇ ਪ੍ਰਧਾਨ ਨੇ ਦ¤ਸਿਆ ਕਿ ਕ¤ਚਾਤਿਵੂ ਦੇ ਨੇੜੇ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਤਲੈਮੰਨਾਰ ਲੈ ਜਾਏ ਗਏ।ਜਲ ਸੈਨਿਕਾਂ ਨੇ 9 ਦਸੰਬਰ ਨੂੰ ਤਾਮਿਲਨਾਡੂ ਦੇ ਮਛੇਰਿਆਂ ਨੂੰ ਖਦੇੜ ਕੇ ਭਜਾਉਣ ਲਈ ਹਵਾ ‘ਚ ਗੋਲੀਆਂ ਚਲਾਈਆਂ ਸਨ ਅਤੇ ਮ¤ਛੀ ਫੜਨ ਲਈ ਉਨ੍ਹਾਂ ਦੇ ਜਾਲ ਨਸ਼ਟ ਕਰ ਦਿ¤ਤੇ ਸਨ। ਸਾਲ 1974 ਵਿਚ ਭਾਰਤ ਨੇ ਕ¤ਚਾਤਿਵੂ ਸ਼੍ਰੀਲੰਕਾ ਨੂੰ ਦੇ ਦਿ¤ਤਾ ਸੀ।

WRITTEN BY