Skip to content
Independent perspectives. Global stories.
BREAKING

ਆਂਗਣਵਾੜੀ ਕੇਂਦਰ ਅੱਜ ਤੋਂ 31 ਦਸੰਬਰ ਤੱਕ ਬੰਦ ਰਹਿਣਗੇ

Share this story

ਚੰਡੀਗੜ੍ਹ, 21 ਦਸੰਬਰ (ਪੀ. ਟੀ.)- ਰਾਜ ਵਿਚ ਪੈ ਰਹੀ ਹੱਢ ਚੀਰਵੀ‘ ਠੰਢ ਕਾਰਣ ਰਾਜ ਦੇ ਸਾਰੇ ਆਂਗਣਵਾੜੀ ਕੇ‘ਦਰ 22 ਦਸੰਬਰ ਤੋ‘ 31 ਦਸੰਬਰ ਤੱਕ ਬੰਦ ਰਹਿਣਗੇ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਰਾਜ ਦੇ ਸਮਾਜਿਕ ਸੁਰੱਖਿਆ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ  ਨੇ ਦੱਸਿਆ ਕਿ ਆਂਗਣਵਾੜੀ ਕਾਮਿਆਂ ਨੂੰ ਇਹ ਹਦਾਇਤ ਵੀ ਦਿਤੀ ਗਈ ਹੈ ਕਿ ਛੁੱਟੀਆਂ ਦੌਰਾਨ ਆਂਗਣਵਾੜੀ ਬੱਚਿਆਂ ਨੂੰ  ਰਾਸ਼ਨ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾਵੇ। ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹਨਾ ਸਰਕਾਰੀ ਆਦੇਸ਼ਾਂ ਦੀ ਪਾਲਣਾ ਨੂੰ ਤੁਰੰਤ ਯਕੀਨੀ ਬਣਾਉਣ ਲਈ ਆਖਿਆ।

WRITTEN BY