ਨਵੀਂ ਦਿ¤ਲੀ, 16 ਦਸੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਨੇਤਾਵਾਂ ਦੇ ਵਿਵਾਦਤ ਬਿਆਨ ਤੋਂ ਖ਼ਾਸੇ ਨਾਰਾਜ਼ ਹਨ ਅਤੇ ਇਕ ਵਾਰ ਫਿਰ ਉਨ੍ਹਾਂ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਅਤੇ ਮਰਿਆਦਾ ਆਚਰਨ ਰ¤ਖਣ ਦੀ ਨਸੀਹਤ ਦਿ¤ਤੀ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਪਾਰਟੀ ਸੰਸਦ ਮੈਂਬਰਾਂ ਅਤੇ ਨੇਤਾਵਾਂ ਨੂੰ ਸਖ਼ਤ ਹਿਦਾਇਤ ਦਿ¤ਤੀ ਹੈ ਕਿ ਉਹ ਲਕਸ਼ਮਣ ਰੇਖਾ ਨਾ ਲੰਘਣ। ਨਾਲ ਹੀ ਇਹ ਹਿਦਾਇਤ ਵੀ ਦਿ¤ਤੀ ਹੈ ਕਿ ਪਾਰਟੀ ਨੇਤਾ ਬੇਵਜ੍ਹਾ ਦੀ ਬਿਆਨ ਬਾਜ਼ੀ ਤੋਂ ਬਚਣ।ਤਰੀਕਾਂ ਸੁਝਾਈਆਂ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਭਾਜਪਾ ਸੰਸਦ ਮੈਂਬਰਾਂ ਨੂੰ ਸਖ਼ਤ ਹਿਦਾਇਤ



