Skip to content
Independent perspectives. Global stories.
BREAKING

ਹਵਾਈ ਸਫ਼ਰ ਮਹਿੰਗਾ

Share this story

ਨਵੀਂ ਦਿੱਲੀ  ਆਵਾਜ਼ ਬਿਊਰੋ-ਜੇਕਰ ਤੁਸੀਂ ਆਉਣ ਵਾਲੇ ਛੁੱਟੀਆਂ ਦੇ ਸੀਜ਼ਨ ਦੇ ਲਈ ਘਰੇਲੂ ਹਵਾਈ ਟਿਕਟ ਨਹੀਂ ਖਰੀਦੀ ਹੈ ਤਾਂ ਜੇਬ ਢਿੱਲੀ ਕਰਨ ਦੇ ਲਈ ਤਿਆਰ ਹੋ ਜਾਓ। ਇਸ ਗੱਲ ਨਾਲ ਹੈਰਾਨ ਨਾ ਹੋਵੋ ਕਿ ਜਦੋਂ ਜੇਟ ਤੇਲ ਦੀ ਕੀਮਤ ਵਿੱਚ ਭਾਰੀ ਕਮੀ ਆ ਗਈ ਤਾਂ ਟਿਕਟ ਕਿਰਾਇਆ ਕਿਉਂ ਵਧੇਗਾ? ਹਵਾਈ ਕਿਰਾਇਆ ਵੱਧਣ ਦਾ ਮੁੱਖ ਕਾਰਨ ਇਸ ਸਾਲ ਯਾਤਰੀਆਂ ਦੀ ਗਿਣਤੀ ਵਿੱਚ ਹੋਣ ਵਾਲਾ ਵਾਧਾ ਅਤੇ ਏਅਰਲਾਈਨਜ਼ ਦੀਆਂ ਸੀਟਾਂ ਦਾ ਘਟਣਾ ਹੈ। ਇਸ ਸਾਲ ਯਾਤਰੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਇਸ ਸਮੇਂ ਦੀ ਤੁਲਨਾ ਵਿੱਚ 20 ਫੀਸਦੀ ਦਾ ਵਾਧਾ ਹੋਇਆ ਹੈ।

WRITTEN BY