ਰਾਂਚੀ, 24 ਨਵੰਬਰ (ਪੀ. ਟੀ.)- ਭਾਰੀ ਸੁਰ¤ਖਿਆ ’ਚ 13 ਮਾਓਵਾਦੀ ਪ੍ਰਭਾਵਿਤ ਖੇਤਰਾਂ ‘ਚ 81 ਮੈਂਬਰੀ ਝਾਰਖੰਡ ਅਸੈਂਬਲੀ ’ਚ ਕ¤ਲ੍ਹ ਚੋਣਾਂ ਹੋ ਰਹੀਆਂ ਹਨ । ਏਥੇ 33,61,938 ਵੋਟਰਾਂ ’ਚੋਂ 15,77,090 ਔਰਤਾਂ ਹਨ । ਚੋਣ ਮੈਦਾਨ ’ਚ 199 ਉਮੀਦਵਾਰ ਹਨ, ਜਿਨ੍ਹਾਂ ‘ਚ 8 ਔਰਤਾਂ ਤੇ 72 ਉਮੀਦਵਾਰ ਆਜ਼ਾਦ ਹਨ । 3900 ਪੋਲਿੰਗ ਬੂਥ ’ਤੇ 35,425 ਸੁਰ¤ਖਿਆ ਜਵਾਨ ਤਾਇਨਾਤ ਹਨ । ਭਾਜਪਾ ਨੇ 13 ਸੀਟਾਂ ‘ਚੋਂ 12 ਉਮੀਦਵਾਰ ਖੜ੍ਹੇ ਕੀਤੇ ਹਨ ।ਆਰ. ਜੇ. ਡੀ. ਕਾਂਗਰਸ ਨਾਲ ਮਿਲ ਕੇ ਚੋਣ ਲੜ ਰਹੀ ਹੈ। ਪੁਲਿਸ ਨੇ ਚ¤ਪੇ ਚ¤ਪੇ ‘ਤੇ ਪੁਲਿਸ ਤਾਇਨਾਤ ਕੀਤੀ ਹੈ ਕਿਉਂਕਿ ਕੁ¤ਝ ਵ¤ਖਵਾਦੀ ਗਰੁ¤ਪਾਂ ਨੇ ਧਮਕੀਆਂ ਵੀ ਦਿ¤ਤੀਆਂ ਹਨ ।ਇਸੇ ਲਈ ਸੁਰ¤ਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਚੋਣਾਂ ਅਮਨ ਨਾਲ ਹੋ ਸਕਣ।



