ਅੰਮ੍ਰਿਤਸਰ, 14 ਨਵੰਬਰ (ਜ. ਸ.) ਭਾਰਤ ਦੇ ਸਭ ਤੋਂ ਬਿਹਤਰੀਨ ਬਿਊਟੀ ਅਤੇ ਹੇਅਰ ਸੈਲੂਨ ਗ੍ਰੇਸ ਬਿਊਟੀ ਸੈਲੂਨ ਨੇ ਸ਼ਵਾਰਜਕੌਫ ਪ੍ਰੋਫੈਸ਼ਨਲ ਇੰਡਆ ਦੇ ਸਹਿਯੋ ਨਾਲ ਅੰਮ੍ਰਿਤਸਰ ’ਚ ਆਪਣੇ ਨੌਂਵੇ ਸੈਲੂਨ ਦਾ ਲਾਂਚ ਕੀਤਾ। ਪ੍ਰਸਿ¤ਧ ਬਿਊਟੀ ਥੈਰੇਪਿਸਟ ਅਤੇ ਹੇਅਰ ਆਰਟਿਸਟ ਸ਼੍ਰੀਮਤੀ ਇੰਦਰਾ ਆਹਲੂਵਾਲੀਆ ਨੇ ਲੇਟੇਸਟ ਹੇਅਰ ਟਰੈਂਡਸ ’ਤੇ ਚਾਨ•ਣਾ ਪਾਇਆ। ਇਹ ਈਵੈਟ ਚਲਨ ਅਤੇ ਖੂਬਸੂਰਤ ’ਚ ਹੇਅਰਸਟਾਈਲਿਸਟ ’ਤੇ ਵਿਸਤਰਿਤ ਸ਼ੋਅ ਦਾ ਪ੍ਰਦਰਸ਼ਨ ਕਰੇਗੀ। ਇਸ ਈਵੈਂਟ ’ਚ ਵਿਭਿੰਨ ਮਾਹਿਰਾਂ ਵ¤ਲੋਂ ਹੇਅਰ ਕਲਰ ਅਤੇ ਸਟਾਈਲਾਂ ’ਤੇ ਵਿਸਤਰਿਤ ਲੜੀ ਪੇਸ਼ ਕੀਤੀ ਜਾਵੇਗੀ। ਸ਼ਵਾਰਜਕੌਫ ਪ੍ਰੋਫੈਸ਼ਨਲ ਹੇਅਰ ਮਾਹਿਰਾਂ ਦੇ ਸੁਸ¤ਜਿਤ ਹ¤ਥਾਂ ਦੇ ਨਾਲ ਦਰਸ਼ਕਾਂ ਵ¤ਲੋ ਝ¤ਲੀਆਂ ਜਾ ਰਹੀਆਂ ਸਮ¤ਸਿਆਵਾਂ ਅਤੇ ਚੁਣੌਤੀਆਂ ਨੂੰ ਸੰਬੋਧਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹ ਦਰਸ਼ਕਾਂ ਨੂੰ ਕਈ ਸਾਰੇ ਰਚਨਾਤਮਕ ਹੇਅਰ ਫੈਸ਼ਨ ਟਾਪਿਕਸ ਦ¤ਸਣਗੇ, ਜਿਨ•ਾਂ ’ਚ ਹੇਅਰ
ਕੇਅਰ, ਹੇਅਰ ਟੈਕਸਚਰ, ਕਲਰਿੰਗ, ਡੈਂਡਰਫ ਦੇ ਸਮਾਧਾਨ ਅਤੇ ਵਿਭਿੰਨ ਮੌਸਮਾਂ ’ਚ ਹੇਅਰ ਟ੍ਰੀਟਮੈਂਟਸ ਸ਼ਾਮਿਲ ਹਨ। ਸ਼੍ਰੀਮਤੀ ਇੰਦਰਾ ਆਹਲੂਵਾਲੀਆ ਆਪਣੇ ਵਿਸਤਰਿਤ ਅਨੁਭਵ ਦੇ ਨਾਲ ਗ੍ਰਾਹਕਾਂ ਨੂੰ ਐਕਸਕਲੂਸਿਵ ਵੈਡਿੰਗ ਲੁਕਸ ਬਾਰੇ ਸਿ¤ਖਿਅਤ ਕਰੇਗੀ। ਇਸ ਤੋਂ ਇਲਾਵਾ ਉਹ 5 ਤੋਂ 7 ਮਿੰਟ ’ਚ ਪੂਰੀ ਹੋਣ ਵਾਲੀ ਦੈਨਿਕ ਮੇਕਅਪ ਦਿਨਚਰਿਆ ਦਾ ਪ੍ਰਦਰਸ਼ਨ ਵੀ ਕਰੇਗੀ। ਅੰਤ ’ਚ ਮਾਹਿਰਾਂ ਵ¤ਲੋਂ ਦਰਸ਼ਕਾਂ ਵ¤ਲੋਂ ਵਾਲਾਂ ਸੰਬੰਧੀ ਪੁ¤ਛੇ ਗਏ ਸਵਾਲਾਂ ਦੇ ਉ¤ਤਰ ਦਿ¤ਤੇ ਜਾਣਗੇ।



