Skip to content
Independent perspectives. Global stories.
BREAKING

ਮੋਦੀ ਨੇ ਸ਼ਕਤੀ ਸਥਲ ਜਾ ਕੇ ਨਹੀਂ ਦਿ¤ਤੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ

Share this story

Page-1_03 ਨਵੀਂ ਦਿ¤ਲੀ 31 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਕਤੀ ਸਥਲ ਨਹੀਂ ਗਏ ਤੇ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਟਵੀਟ ਕਰਕੇ ਸ਼ਰਧਾਂਜਲੀ ਦਿ¤ਤੀ। ਸ੍ਰੀ ਮੋਦੀ ਨੇ ਅ¤ਜ ਸਰਦਾਰ ਪਟੇਲ ਦੇ 139 ਵੇਂ ਜਨਮ ਦਿਨ ਉ¤ਤੇ ‘ਏਕਤਾ ਲਈ ਦੌੜ’ ਨੂੰ ਹਰੀ ਝੰਡੀ ਦਿ¤ਤੀ। ਬੀਤੇ ਵਿੱਚ ਸ੍ਰੀ ਅਟਲ ਬਿਹਾਰੀ ਵਾਜਪਾਈ ਵੀ ਪ੍ਰਧਾਨ ਮੰਤਰੀ ਵਜੋਂ ਸ੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਕਤੀ ਸਥਲ ਗਏ ਸਨ।ਸ੍ਰੀ ਮੋਦੀ ਨੇ ਟਵੀਟ ਉਪਰ ਲਿਖਿਆ ਹੈ ਕਿ ‘ਮੈਂ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਨ ਲਈ ਆਪਣੇ ਸਾਥੀ ਦੇਸ਼ ਵਾਸੀਆਂ ਨਾਲ ਸ਼ਾਮਿਲ ਹਾਂ’।ਪ੍ਰਧਾਨ ਮੰਤਰੀ ਵੱਲੋਂ ਸ੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਸ਼ਕਤੀ ਸਥਲ ਨਾ ਜਾਣ ਦੇ ਮਾਮਲੇ ਨੂੰ ਲੈ ਕੇ ਆਮ ਲੋਕਾਂ ਵਿੱਚ ਭਾਰੀ ਚਰਚਾ ਹੈ।

WRITTEN BY