Skip to content
Independent perspectives. Global stories.
BREAKING

ਪੰਜਾਬ ਦੇ 14 ਆਈ. ਏ. ਐੱਸ. ਅਧਿਕਾਰੀਆਂ ਦਾ ਤਬਾਦਲਾ

Share this story

ਚੰਡੀਗੜ੍ਹ, 28 ਅਕਤੂਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ 14 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਬਦੀਲ ਕੀਤੇ ਗਏ ਅਧਿਕਾਰੀਆਂ ’ਚ ਜਗਪਾਲ ਸਿੰਘ ਸੰਧੂ, ਧਰਮਵੀਰ, ਸੀ. ਰੌਲ, ਬੀ. ਸਰਕਾਰ, ਰਵਨੀਤ ਕੌਰ, ਅੰਜਲੀ ਭਾਵੜਾ, ਕੇ. ਐੱਸ. ਸਰੋਜ, ਰੱਜੀ ਪੀ. ਸ੍ਰੀਵਾਸਤਵਾ, ਕੇ. ਏ. ਪੀ. ਸਿਨਹਾ, ਸਮੀਰ ਕੁਮਾਰ, ਰਾਕੇਸ਼ ਵਰਮਾ, ਰਾਹੁਲ ਭੰਡਾਰੀ, ਸੁਮੇਰ ਸਿੰਘ, ਗੁਰਜਰ ਅਤੇ ਆਰ. ਕੇ. ਕੌਸ਼ਿਕ ਸ਼ਾਮਲ ਹਨ।

WRITTEN BY