May 28, 2026 4:11 am

ਭਾਰਤ ਨੇ ਸਮੁੱਚੇ ਸੁਖੋਈ-30 ਬੇੜੇ ਦੀ ਉਡਾਣ ਰੋਕੀ

ਨਵੀਂ ਦਿੱਲੀ, 22 ਅਕਤੂਬਰ (ਪੀ. ਟੀ.)- ਭਾਰਤ ਨੇ ਪੁਣੇ ਦੇ ਨਜ਼ਦੀਕ ਹੋਏ ਜਹਾਜ਼ ਹਾਦਸੇ ਤੋਂ ਬਾਅਦ ਆਪਣੇ ਸਮੁੱਚੇ ਸੁਖੋਈ-30 ਸਮੂਹ ਦੀ ਉਡਾਣ ਰੋਕ ਦਿੱਤੀ ਹੈ ਅਤੇ ਹਰ ਇਕ ਜਹਾਜ਼ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Send this to a friend