ਮੁੰਬਈ, 15 ਅਕਤੂਬਰ (ਪੀ. ਟੀ.)- ਖ਼ੁਦ ਨੂੰ ਮਹਾਰਾਸ਼ਟਰ ਦਾ ਸਭ ਤੋਂ ਵ¤ਡੇ ਅਹੁਦੇ ਦਾ ਦਾਅਵੇਦਾਰ ਦ¤ਸਦੇ ਹੋਏ ਸ਼ਿਵ ਸੈਨਾ ਪ੍ਰਮੁ¤ਖ ਉਧਵ ਠਾਕਰੇ ਨੇ ਕਿਹਾ ਕਿ ਜੇ ਇਕ ਚਾਹ ਵੇਚਣ ਵਾਲਾ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਉਹ ਵੀ ਰਾਜ ਦੇ ਮੁ¤ਖ ਮੰਤਰੀ ਬਣ ਸਕਦੇ ਹਨ। ਆਪਣੀ ਪਾਰਟੀ ਦੇ ਮੁ¤ਖ ਪ¤ਤਰ ਸਾਮਨਾ ‘ਚ ਦਿ¤ਤੀ ਇਕ ਇੰਟਰਵਿਊ ‘ਚ ਠਾਕਰੇ ਨੇ ਕਿਹਾ ਕਿ ਇਹ ਸ¤ਚ ਹੈ ਕਿ ਠਾਕਰੇ ਪਰਿਵਾਰ ਦੇ ਲੋਕਾਂ ਨੇ ਕਦੀ ਚੋਣ ਨਹੀਂ ਲੜੀ ਪਰ ਉਹ ਕਦੀ ਵੀ ਜ਼ਿੰਮੇਵਾਰੀ ਤੋਂ ਪਿ¤ਛੇ ਨਹੀਂ ਹਟੇ।