Skip to content
Independent perspectives. Global stories.
BREAKING

ਸਭਿਆਚਾਰਕ ਮੰਤਰੀਆਂ ਦੀ ਨਵੀਂ ਦਿੱਲੀ ਵਿੱਚ ਆਯੋਜਿਤ ਤੀਜੀ ਸਾਰਕ ਬੈਠਕ

Share this story

  ਨਵੀਂ ਦਿੱਲੀ,  25 ਸਤੰਬਰ (ਪੀ. ਟੀ.)- ਸਭਿਆਚਾਰਕ ਮੰਤਰੀਆਂ ਦੀ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਤੀਜੀ ਸਾਰਕ ਬੈਠਕ ਵਿੱਚ ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ ਸ਼੍ਰੀ  ਸ਼੍ਰੀਪਾਦ ਯੇਸੋਨਾਇਕ ਨੇ ਕਿਹਾ ਕਿ ਮੇਜਬਾਨ ਦੇਸ਼ਾਂ ਵੱਲੋਂ ਮੈਂ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕਰਦਾ ਹਾਂ, ਅਜਿਹੀ ਪਿਛਲੀ ਬੈਠਕ 2006 ਵਿੱਚ ਕੋ¦ਬੋ ਵਿੱਚ ਆਯੋਜਿਤ ਕੀਤੀ ਗਈ ਸੀ।ਜਿਸ ਦੇ ਨਤੀਜੇ ਸਾਰਕ ਸਭਿਆਚਾਰਕ ਕੇਂਦਰ ਦੀ ਸਥਾਪਨਾ ਹੋਈ। ਇਸ ਕੇਂਦਰ ਵਿੱਚ ਸਾਰਕ ਮੇੈਂਬਰ ਦੇਸਾਂ ਦੇ ਮੱਧ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਸਮੇਂਬੱਧ ਸਥਾਪਿਤ ਕਰਨ ਦਾ ਮੁਸ਼ਕਿਲ ਕਾਰਜ ਕੀਤਾ ਹੈ।

WRITTEN BY