ਸ੍ਰੀ ਕੀਰਤਪੁਰ ਸਾਹਿਬ, 21 ਸਤੰਬਰ (ਨਿਤਿਨ ਕਪਿਲ) ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਿਨ੍ਹਾਂ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਕਾਰਨ ਦਿਹਾਤ ਹੋ ਗਿਆ ਸੀ ਦੀਆਂ ਅ¤ਸਥੀਆਂ ਅ¤ਜ ਉਹਨਾ ਦੇ ਪਰਵਾਰਕ ਮੈਬਂਰਾ,ਸਾਕ ਸਬੰਧੀਆਂ,ਪਾਰਟੀ ਵਰਕਰਾਂ ਰਾਹੀ ਅ¤ਜ ਉਹਨਾ ਦੇ ਜ¤ਦੀ ਪਿੰਡ ਤੋ ਇਕ ਵ¤ਡੇ ਕਾਫਲੇ ਦੇ ਰੂਪ ਵਿਚ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਸਿ¤ਧ ਤੇ ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਾਲ ਸਤਲੁਜ ਦਰਿਆਂ ਤੇ ਬਣੇ ਅਸਤਘਾਟ ਤੇ ਇਕ ਕਾਫਲੇ ਦੇ ਰੂਪ ਵਿਚ ਲਿਆਦੀਆਂ ਗ¤ਈਆਂ ਸ¤ਭ ਤੋ ਪਹਿਲਾ ਅ¤ਸਥੀਆਂ ਦੇ ਅੰਗੀਠਿਆਂ ਨੂੰ ਮੇਜ ਤੇ ਰ¤ਖ ਕੇ ਸਰਧਾਂ ਦੇ ਫ¤ੁਲ ਭੇਂਟ ਕੀਤੇ ਗਏ ਤੇ ਫਿਰ ਗੰਥੀ ਸਿੰਘ
ਨੇ ਅਰਦਾਸ ਤੇ ਪਾਠ ਕਰਨ ਤੋ ਉਪਰੰਤ ਅ¤ਸਥੀਆਂ ਜਲ-ਪ੍ਰਵਾਹ ਕੀਤੀਆਂ ਗ¤ਈਆ। ਇਸ ਮੌਕੇ ਉਨ੍ਹਾਂ ਦੇ ਪਰਵਾਰਕ ਮੈਬਂਰਾ ਵਿਚੋ ਬੀਬੀ ਮਹਿੰਦਰ ਕੋਰ (ਪਤਨੀ), ਰਣਜੀਤ ਸਿੰਘ ਸਾਬਕਾ ਵਿਧਾਇਕ ਤਲਵੰਡੀ ਸਾਬੋ,ਜਗਜੀਤ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ (ਦੋਵੇ ਸਪੁ¤ਤਰ), ਹਰ ਜੀਤ ਕੌਰ ਸੰਧੂ ਮਨਜੀਤ ਕੌਰ ਚੀਮਾ (ਪ¤ੁਤਰੀਆਂ), ਰਣਧੀਰ ਸਿੰਘ ਚੀਮਾ, ਜਗਦੀਪ ਸਿੰਘ ਚੀਮਾ, ਦਲਜੀਤ ਸਿੰਘ ਚੀਮਾ ਸਿ¤ਖਿਆਂ ਮੰਤਰੀ, ਅਵਤਾਰ ਸਿੰਘ ਮ¤ਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੇਮ ਸਿੰਘ ਚੰਦੂਮਾਜਰਾ ਲੋਕ ਸਭਾ ਮੈਂਬਰ, ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ ਦੋਵੇ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਸਤਵੰਤ ਕੌਰ ਸੰਧੂ ਸਾਬਕਾ ਵਿਧਾਇਕ ਹਰਦੇਵ ਸਿੰਘ, ਇੰਦਰਜੀਤ ਸਿੰਘ ਬੇਦੀ, ਕ੍ਰਿਸਨ ਕਾਂਤ ਅ¤ਤਰੀ, ਦੌਲਤ ਸਿੰਘ, ਪਰਮਜੀਤ ਸਿੰਘ ਮ¤ਕੜ ਜਿਲ੍ਹਾ ਪ੍ਰਧਾਨ ਸ਼ਹਿਰੀ, ਹਰਮਿੰਦਰ ਸਿੰਘ ਹਰਪਾਲਪੁਰਾ, ਚੇਅਰਮੈਨ ਸ਼ਮਸ਼ੇਰ ਸਿੰਘ ਦਬੂੜ ਮਾਰਕੀਟ ਕਮੇਟੀ ਅਨੰਦਪੁਰ ਸਾਹਿਬ,, ਮੈਨੇਜਰ ਅਮਰੀਕ ਸਿੰਘ ਗੁਰਦੁਆਰਾ ਪਤਾਲਪੁਰੀ ਸਾਹਿਬ, ਸੁਖਵਿੰਦਰ ਸਿੰਘ ਗਰੇਵਾਲ ਮੋਹਨ ਸਿੰਘ ਡੂਮੇਵਾਲ, ਮੋਹਨ ਸਿੰਘ ਢਾਂਹੇ, ਇੰਦਰਜੀਤ ਸਿੰਘ ਅਰੋੜਾਂ, ਜਗਤਾਰ ਸਿੰਘ ਭੈਣੀ, ਇੰਦਰਜੀਤ ਸਿੰਘ ਸੰਧੂ,ਬਲਜੀਤ ਸਿੰਘ ਭੂਟੋ,ਪਵਨ ਕੁਮਾਰ ਪ¤ਪੂ, ਮਿੰਦਰ ਸਿੰਘ, ਅਗੰਤ ਸਿੰਘ, ਜੇ.ਸੀ ਢਿ¤ਲੋ, ਸੁਰਿੰਦਰ ਸਿੰਘ ਭਿੰਦਰ, ਤੇਜਿੰਦਰ ਸਿੰਘ, ਮਨਦੀਪ ਸਿੰਘ ਅਰੋੜਾਂ, ਮਨਿੰਦਰ ਸਿੰਘ ਸਾਹਿਬ, ਹਰਜਿੰਦਰ ਸਿੰਘ ਮ¤ਸੇਵਾਲ ਤੋ ਇਲਾਵਾ ਹੋਰ ਕਈ ਅਕਾਲੀ ਵਰਕਰ ਤੇ ਸਾਕ ਸਬੰਧੀ ਹਾਜਰ ਸਨ।



