Skip to content
Independent perspectives. Global stories.
BREAKING

THE NEWSROOM

Welcome

PUNJAB NEWS

ਅਕਾਲੀ ਦਲ ਦੀ ਮਜਬੂਤੀ ਲਈ ਮਰਦੇ ਦਮ ਤੱਕ ਸਿਧਾਂਤਾ ਦੀ ਲੜਾਈ ਲੜਾਂਗੇ : ਢੀਂਡਸਾ

ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੇ ਘਰ ਪੁੱਜੇ ਢੀਂਡਸਾ ਬਰੇਟਾ 15, ਜਨਵਰੀ (ਰੀਤਵਾਲ)- ਪਿੰਡ ਦਾਤੇਵਾਸ ਵਿਖੇ ਸਾਬਕਾ ਵਿਧਾਇਕ ਹਰਬੰਤ ਸਿੰਘ ਦੇ ਘਰ ਸਾਬਕਾ […]

By 1 min read
PUNJAB NEWS

ਮੌੜ ਬੰਬ ਕਾਂਡ ਸਬੰਧੀ ਨਵੀਂ ਸਿੱਟ ਵੱਲੋਂ ਘਟਨਾ ਸਥਾਨ ਦਾ ਦੌਰਾ

ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨਾਲ ਕੀਤੀ ਗੱਲਬਾਤ ਮੌੜ ਮੰਡੀ, 15 ਜਨਵਰੀ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੋਟੀ)- ਮੌੜ ਬੰਬ ਕਾਂਡ ਨੂੰ ਹੋਇਆਂ […]

By 1 min read
Editororial Page

ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਚ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ-ਜਲਾਲ ਨਾਲ ਕੱਢਿਆ ਮਹੱਲਾ

ਸ਼ਿੰਗਾਰੇ ਹੋਏ ਹਾਥੀ, ਘੋੜੇ, ਊਠ ਨਿਹੰਗ ਸਿੰਘਾਂ ਦੇ ਕਾਫਲੇ ‘ਚ ਸ਼ਾਮਿਲ * ਬੈਂਡ ਵਾਜਿਆਂ, ਢੋਲ ਨਗਾਰਿਆਂ ਤੇ ਨਰਸਿੰਿਙੰਆਂ ਨੇ ਲੋਕਾਂ ਦਾ ਧਿਆਨ ਖਿੱਚਿਆ […]

By 1 min read
EDITORIALS

ਸੀਏਏ ‘ਤੇ ਲਾਭ-ਹਾਨੀ ਦੀ ਸਿਆਸਤ

ਸੋਧੇ ਹੋਏ ਨਾਗਰਿਕਤਾ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਵਿਰੋਧੀ ਧਿਰ ਵੱਲੋਂ ਛੇੜੀ ਗਈ ਮੁਹਿੰਮ ਲਗਾਤਾਰ ਜਾਰੀ ਹੈ। ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ […]

By 1 min read
PUNJAB NEWS

ਮੰਤਰੀ ਮੰਡਲ ਵੱਲੋਂ ‘ਵਪਾਰ ਦਾ ਅਧਿਕਾਰ ਐਕਟ-2020’ ਨੂੰ ਪ੍ਰਵਾਨਗੀ

ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ‘ਤੇ ਘਟੇਗਾ ਰੈਗੂਲੇਟਰੀ ਬੋਝ ਚੰਡੀਗੜ੍ਹ, 14 ਜਨਵਰੀ- ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਕਾਰੋਬਾਰ ਨੂੰ ਸੁਖਾਲਾ ਬਣਾਉਣ ਦੇ […]

By 1 min read
PUNJAB NEWS

ਗੁਰਬਾਣੀ ਪ੍ਰਸਾਰਣ ‘ਤੇ ਏਕਾਧਿਕਾਰ ਗੁਰੂ ਸਾਹਿਬਾਨਾਂ ਦੇ ਸਿਧਾਤਾਂ ਤੋਂ ਉਲਟ : ਬੀਬੀ ਭੱਠਲ

ਨਿੱਜੀ ਥਰਮਲਾਂ ਨਾਲ ਹੋਏ ਸਮਝੌਤਿਆਂ ਨੂੰ ਰੀਵਿਊ ਕਰਨ ਲਈ ਬਣਾਈ ਕਮੇਟੀ ਲਹਿਰਾਗਾਗਾ, 14 ਜਨਵਰੀ (ਜਤਿੰਦਰ ਜਲੂਰ)-ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ […]

By 1 min read
HEALTH

ਪੋਲੀਓ ਮੁਹਿੰਮ ਸਬੰਧੀ ਡੀ.ਸੀ. ਰੂਪਨਗਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

ਰੂਪਨਗਰ, 14 ਜਨਵਰੀ (ਲਾਡੀ ਖਾਬੜਾ)- ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉੁਣ ਲਈ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ […]

By 1 min read