April 23, 2026 12:43 am

Day: July 23, 2018

PUNJAB NEWS

ਅੱਗ ਨਾਲ ਨੁਕਸਾਨੀਆਂ ਫਸਲਾਂ ਲਈ 1.19 ਕਰੋੜ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ

ਹਰ ਮੁਸੀਬਤ ਵਿਚ ਕਿਸਾਨਾਂ ਦੇ ਨਾਲ ਹੈ ਕੈਪਟਨ ਸਰਕਾਰ- ਸਰਕਾਰੀਆ ਚੰਡੀਗੜ•, 22 ਜੁਲਾਈ: ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਅਚਾਨਕ

Read More »
PUNJAB NEWS

ਚਾਲੂ ਸਾਲ ਦੌਰਾਨ 6400 ਐਸ.ਸੀ. ਨੌਜਵਾਨਾਂ ਨੂੰ ਰੁਜ਼ਗਾਰ ਲਈ ਕਰਜ਼ੇ ਦੇਣ ਦਾ ਟੀਚਾ: ਸਾਧੂ ਸਿੰਘ ਧਰਮਸੋਤ

ਵੱਖ-ਵੱਖ ਸਕੀਮਾਂ ਤਹਿਤ 24 ਕਰੋੜ ਰੁਪਏ ਦਾ ਉਪਬੰਧ ਕੀਤਾ ਚੰਡੀਗੜ•, 22 ਜੁਲਾਈ: ਪੰਜਾਬ ਦੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਭਲਾਈ ਮੰਤਰੀ ਸ. ਸਾਧੂ

Read More »
NATIONAL NEWS

ਗੁਰੂਗ੍ਰਾਮ ਸ਼ਹਿਰ ਦੇ ਸੈਕਟਰ 53 ਵਿੱਚ ਲਗਭਗ 10 ਏਕੜ ਥਾਂ ‘ਤੇ ਲਗਭਗ 184 ਕਰੋੜ ਰੁਪਏ ਲਾਗਤ ਨਾਲ ਕਲਚਰਲ ਸੈਂਟਰ ਬਣਾਇਆ ਜਾਵੇਗਾ – ਮੁੱਖ ਮੰਤਰੀ

ਚੰਡੀਗੜ, 22 ਜੁਲਾਈ  – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੁਰੂਗ੍ਰਾਮ ਸ਼ਹਿਰ ਦੇ ਸੈਕਟਰ 53 ਵਿੱਚ ਲਗਭਗ 10 ਏਕੜ ਥਾਂ ‘ਤੇ ਲਗਭਗ

Read More »
NATIONAL NEWS

ਹਰਿਆਣਾ ਨੇ ਮੁੱਖ ਮੰਤਰੀ ਅੱਜ ਸ਼ਾਹਬਾਦ ਮਾਰਕੰਡਾ ਵਿੱਚ ਸੂਰਜਮੁਖੀ, ਝੋਨਾ ਕਿਸਾਨ ਧੰਨਵਾਦ ਰੈਲੀ ਵਿੱਚ ਕਿਸਾਨਾ ਨੁੰ ਸੰੋਬੋਧਿਤ ਕੀਤਾ

ਚੰਡੀਗੜ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਵਿਰੋਧੀ ਪੱਖ ਐਸ.ਵਾਈ.ਐਲ., ਸਵਾਮੀਨਾਥਨ ਅਤੇ ਜਾਤੀਗਤ ਦੇ ਨਾਮ ‘ਤੇ ਸਮਾਜ ਵਿੱਚ ਦੁਰਾਬ ਪੈਦਾ ਕਰਨ

Read More »
NATIONAL NEWS

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜੀ.ਐਸ.ਟੀ. ਵਿਚ ਸੋਧ ਕਰਨ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੇਂਦਰੀ ਵਿੱਤ ਮੰਤਰੀ ਪਿਯੂਸ਼ ਗੋਇਲ ਦਾ ਧੰਨਵਾਦ ਕੀਤਾ

ਚੰਡੀਗੜ, 22 ਜੁਲਾਈ  – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨਾਗਰਿਕਾਂ ਦੇ ਹਿੱਤਾਂ ਵਿਚ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਵਿਚ ਸੋਧ ਕਰਨ ਦੇ ਲਈ

Read More »
NATIONAL NEWS

ਹਰਿਆਣਾ ਸਰਕਾਰ ਵੱਲੋਂ ਹਿਸਾਰ ਵਿਚ ਗਾਵਾਂ ਦੀ ਨਸਲ ਵਿਚ ਸੁਧਾਰ ਲਿਆਉਣ ਲਈ ਇਕ ਹਰਿਆਣਾ-ਬ੍ਰਾਜਿਲ ਵਿਸ਼ੇਸ਼ ਕੇਂਦਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ

ਚੰਡੀਗੜ, 22 ਜੁਲਾਈ – ਹਰਿਆਣਾ ਸਰਕਾਰ ਨੇ ਬ੍ਰਾਜਿਲ ਵਿਚ ਅੱਪਗ੍ਰੇਡ ਕੀਤੀ ਗਈ ਭਾਰਤੀ ਗਾਂ ਗੀਰ, ਕਾਂਕ੍ਰੇਜ ਅਤੇ ਮੁਰਰਾਹ ਮੱਝਾਂ ਦੇ ਨਾਲ ਹਰਿਆਣਾ ਦੀ ਸਵਦੇਸ਼ੀ ਗਾਂ

Read More »
Editororial Page

ਔਰਤਾਂ ਨੂੰ ਕਿਵੇਂ ਸਵੈ-ਮਾਣ ਮਿਲੇ

ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ। ਪੰਜਾਬੀਆਂ ਨੇ ਹਮੇਸ਼ਾ ਵੈਰੀ ਦਾ ਸਾਹਮਣਾ ਡਟਕੇ ਅਤੇ ਹ¤ਸਦਿਆਂ ਕੀਤਾ ਹੈ। ਸਾਨੂੰ ਮਾਣ ਹੈ ਕਿ ਪੰਜਾਬ ਦੀ ਧਰਤੀ ਅਤੇ

Read More »

ਪ੍ਰਧਾਨ ਮੰਤਰੀ ਸਫ਼ਾਈ ਅਭਿਆਨ

ਪ੍ਰਧਾਨ ਮੰਤਰੀ ਸਫ਼ਾਈ ਅਭਿਆਨ ਤਹਿਤ ਡੀ.ਐਮ., ਕੇ.ਡੀ.ਐਮ., ਪੁਲਿਸ ਕਪਤਾਨ, ਸਿਪਾਹੀ, ਚਪੜਾਸੀ ਤੱਕ ਝਾੜੂ ਲਗਾ ਕੇ ਸਾਫ਼ ਸਫਾਈ ਲਈ ਪ੍ਰੇਰਿਤ ਕਰ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ

Read More »