Skip to content
Independent perspectives. Global stories.
BREAKING

TOP STORIES

PUNJAB NEWS

ਚੀਫ ਜਸਟਿਸ ਐਸ. ਜੇ. ਵਜੀਫਦਾਰ ਨੇ ਹਾਈ ਕੋਰਟ ਤੋਂ ਸੁਖਨਾ ਝੀਲ ਤੱਕ ’ਦਾ ਵਾਕ’ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਲੋਕਾਂ ਨੂੰ ਕਾਨੂੰਨੀ ਸੇਵਾਵਾਂ ਦੀ ਉਪਲੱਬਧਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ ਚੰਡੀਗੜ੍ਹ, 11 ਨਵੰਬਰ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਅਤੇ […]

By 1 min read
BUSINESS NEWS

ਜੀਐਸਟੀ ਦੀਆਂ ਦਰਾਂ ’ਚ ਵੱਡਾ ਫੇਰਬਦਲ 117 ਵਸਤਾਂ ’ਤੇ ਟੈਕਸ ਦਰਾਂ ਘਟਾਈਆਂ

ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਕਈ ਵਡੇ ਫ਼ੈਸਲੇ ਨਵੀਂ ਦਿੱਲੀ, 10 ਨਵੰਬਰ- ਇਥੇ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਕਈ ਵਡੇ ਫ਼ੈਸਲੇ ਲਏ […]

By 1 min read
PUNJAB NEWS

ਪ੍ਰਦੂਸ਼ਣ ਰੋਕਣ ਲਈ ਪਰਾਲੀ ਨਾ ਸਾੜਨ ਵਾਸਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਚੰਡੀਗੜ੍ਹ, 9 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ […]

By 1 min read
NATIONAL NEWS

ਪ੍ਰਦੂਸ਼ਨ ਕਾਰਨ ਦਿੱਲੀ ਬਣੀ ਗੈਸ ਚੈਂਬਰ ਓਡ-ਈਵਨ ਫਾਰਮੂਲਾ 13 ਤੋਂ

ਮਾਹਿਰਾਂ ਵੱਲੋਂ ਹਾਲਾਤ ਹੋਰ ਵਿਗੜਣ ਦਾ ਖਦਸ਼ਾ ਨਵੀਂ ਦਿੱਲੀ, 9 ਨਵੰਬਰ- ਦਿੱਲੀ ’ਚ ਪ੍ਰਦੂਸ਼ਣ ਦੀ ਭਿਆਨਕ ਸਥਿਤੀ ਨੂੰ ਦੇਖਦੇ ਹੋਏ ਦਿਲੀ ’ਚ ਇਕ […]

By 1 min read
PUNJAB NEWS

ਪੰਜਾਬ ਪੁਲਿਸ ਵੱਲੋਂ ਸੂਬੇ ’ਚ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ ਸੁਲਝਾਉਣ ਦਾ ਦਾਅਵਾ

ਕਤਲਾਂ ਦੀ ਸਾਜ਼ਿਸ਼ ਵਿਦੇਸ਼ਾਂ ਵਿੱਚ ਰਚੀ ਗਈ : ਕੈਪਟਨ ਚੰਡੀਗੜ੍ਹ, 7 ਨਵੰਬਰ- ਪੰਜਾਬ ਪੁਲਿਸ ਨੇ ਸੂਬੇ ਵਿੱਚ ਹਿੰਦੂ ਨੇਤਾਵਾਂ ਦੇ ਕਤਲਾਂ ਦੇ ਮਾਮਲੇ […]

By 1 min read
INTERNATIONAL NEWS

ਪੈਰਾਡਾਈਜ਼ ਪੇਪਰਜ਼ ਲੀਕ: ਅਮਿਤਾਬ ਸਮੇਤ 714 ਭਾਰਤੀ ਨੇਤਾ ਤੇ ਅਭਿਨੇਤਾ ਸੂਚੀ ’ਚ ਸ਼ਾਮਿਲ

ਸੂਚੀ ਵਿੱਚ 180 ਦੇਸ਼ਾਂ ਤੋਂ ਨਾਮ ਸ਼ਾਮਿਲ, ਭਾਰਤ 19ਵੇਂ ਨੰਬਰ ’ਤੇ ਵਾਸ਼ਿੰਗਟਨ/ਨਵੀਂ ਦਿੱਲੀ, 6 ਨਵੰਬਰ- ਨੋਟਬੰਦੀ ਦੀ ਪਹਿਲੀ ਵ੍ਰਹੇਗੰਢ ਤੋਂ 2 ਦਿਨ ਪਹਿਲਾਂ […]

By 1 min read
NATIONAL NEWS

ਜੀ.ਐਸ.ਟੀ. ’ਚ ਹੋਰ ਰਾਹਤ ਦੇ ਆਸਾਰ ਆਮ ਵਰਤੋਂ ਦੀਆਂ ਚੀਜ਼ਾਂ ’ਤੇ ਘਟੇਗਾ ਟੈਕਸ

ਸ਼੍ਰੀ ਅਰੁਣ ਜੇਤਲੀ ਦੀ ਅਗਵਾਈ ’ਚ ਜੀ.ਐਸ.ਟੀ ਕਾਊਂਸਿਲ ਦੀ ਬੈਠਕ 10 ਨੂੰ ਨਵੀਂ ਦਿਲੀ, 5 ਨਵੰਬਰ- ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ) ਪਰਿਸ਼ਦ ਇਸ […]

By 1 min read
PUNJAB NEWS

ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਵੱਲੋਂ ਜਾਂਚ ਅਤੇ ਅਮਨ-ਕਾਨੂੰਨ ਦੀ ਵਿਵਸਥਾ ਦੇ ਕੰਮਕਾਜ ਨੂੰ ਵੱਖ-ਵੱਖ ਕਰਨ ਦਾ ਫੈਸਲਾ

ਅਮਨ-ਕਾਨੂੰਨ ਦੀ ਵਿਵਸਥਾ ਵਿੱਚ ਸੁਧਾਰ ਲਈ 2000 ਪੁਲਿਸ ਮੁਲਾਜ਼ਮ ਦੀ ਭਰਤੀ ਨੂੰ ਵੀ ਹਰੀ ਝੰਡੀ ਚੰਡੀਗੜ੍ਹ, 4 ਨਵੰਬਰ (ਬਲਜੀਤ ਸਿੰਘ ਬਰਾੜ)- ਕੈਪਟਨ ਅਮਰਿੰਦਰ […]

By 1 min read