Skip to content
Independent perspectives. Global stories.
BREAKING

TOP STORIES

NATIONAL NEWS

ਨੌਗਾਮ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ’ਚ ਦੋ ਅੱਤਵਾਦੀ ਢੇਰ

ਪ੍ਰਸ਼ਾਸਨ ਵੱਲੋਂ ਇਲਾਕੇ ’ਚ ਇੰਟਰਨੈਟ ਸੇਵਾ ਅਤੇ ਸਿੱਖਿਆ ਸੰਸਥਾਵਾਂ ਪੂਰੇ ਦਿਨ ਲਈ ਬੰਦ ਸ੍ਰੀਨਗਰ, 24 ਅਕਤੂਬਰ- ਜੰਮੂ ਕਸ਼ਮੀਰ ਸਥਿਤ ਨੌਗਾਮ ਦੇ ਸੁਥੂ ’ਚ […]

By 1 min read
INTERNATIONAL NEWS

ਕੈਪਟਨ ਵੱਲੋਂ ਸੀਵਰੇਜ ਦੇ ਪਾਣੀ ਨੂੰ ਮੁੜ ਵਰਤੋਂ ’ਚ ਲਿਆਉਣ ਲਈ ਇਜ਼ਰਾਈਲ ਦੇ ਸਹਿਯੋਗ ਦੀ ਮੰਗ

ਜੈਰੁਸਲੇਮ/ਤਲ ਅਵੀਵ, 24 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪੰਜ ਪ੍ਰਮੁੱਖ ਸ਼ਹਿਰਾਂ ਵਿਚ ਸੀਵਰੇਜ ਦੇ […]

By 1 min read
INTERNATIONAL NEWS

ਕੈਪਟਨ ਵੱਲੋਂ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਜਲ ਪ੍ਰਬੰਧਨ ਤੇ ਮਾਤਭੂਮੀ ਸੁਰੱਖਿਆ ਸਬੰਧੀ ਤਕਨਾਲੋਜੀ ਬਾਰੇ ਵਿਚਾਰ ਚਰਚਾ

ਪਹਿਲੇ ਵਿਸ਼ਵ ਯੁੱਧ ਦੌਰਾਨ ਹਾਇਫ਼ਾ ਸੇਮੈਟਰੀ ਵਿਖੇ ਸ਼ਹੀਦ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਜੇਰੂਸਲੇਮ/ਹਾਇਫ਼ਾ, 23 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ […]

By 1 min read
PUNJAB NEWS

ਬੁਨਿਆਦੀ ਢਾਂਚੇ ਦੇ ਖੇਤਰ ’ਚ ਨਿਵੇਸ਼ ਲਈ ਕੈਪਟਨ ਵੱਲੋਂ ਇਜ਼ਰਾਇਲੀ ਕੰਪਨੀਆਂ ਨਾਲ ਮੁਲਾਕਾਤ

ਚੰਡੀਗੜ੍ਹ, 22 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਜ਼ਰਾਇਲ ਵਿਖੇ ਆਪਣੇ 5 ਦਿਨਾ ਦੌਰੇ ਦੇ ਪਹਿਲੇ ਦਿਨ ਇਜ਼ਰਾਇਲ ਦੀਆਂ […]

By 1 min read
PUNJAB NEWS

ਮੁੱਖ ਮੰਤਰੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੀ ਸਥਿਤੀ ਦਾ ਜਾਇਜ਼ਾ

ਤਲ ਅਵੀਵ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੀ ਸਥਿਤੀ […]

By 1 min read
PUNJAB NEWS

ਭਾਰਤ ਦੇ ਉਪ-ਰਾਸ਼ਟਰਪਤੀ ਦੁਆਰਾ ਐਲ.ਪੀ.ਯੂ. ਦੀ 9ਵੀਂ ਕੰਵੋਕੇਸ਼ਨ ਨੂੰ ਸੰਬੋਧਨ

ਭਾਰਤ ਦੇ ਵਿਸ਼ਵ ਗੁਰੁ ਹੋਣ ਦੇ ਪੁਰਾਤਨ ਗੌਰਵ ਨੂੰ ਫਿਰ ਤੋਂ ਪ੍ਰਾਪਤ ਕਰਣ ਲਈ ਪ੍ਰਾਈਵੇਟ ਸੈਕਟਰ ਨੂੰ ਖਾਸ ਭੂਮਿਕਾ ਨਿਭਾਉਂਣੀ ਹੋਵੇਗੀ : ਸ਼੍ਰੀ […]

By 1 min read
PUNJAB NEWS

ਕੈਪਟਨ ਵੱਲੋਂ ਰੇਲ ਹਾਦਸੇ ਦੇ ਪੀੜਤਾਂ ਦਾ ਸਮਾਜਿਕ-ਆਰਥਿਕ ਬਿਓਰਾ ਤਿਆਰ ਕਰਨ ਦੇ ਹੁਕਮ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਜਾਰੀ ਕੀਤੀਆਂ ਹਦਾਇਤਾਂ ਚੰਡੀਗੜ੍ਹ, 21 ਅਕਤੂਬਰ- ਰੇਲ ਹਾਦਸੇ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਛੇਤੀ […]

By 1 min read