ਹਰਿਆਣਾ ’ਚ ਲਈ ਘੱਟ ਗਿਣਤੀ ਕਮਿਸ਼ਨ ਦਾ ਗਠਨ
ਚੰਡੀਗੜ੍ਹ, 25 ਜੁਲਾਈ (ਨਾਗਪਾਲ)- ਹਰਿਆਣਾ ਸਰਕਾਰ ਨੇ ਰਾਜ ਲਈ ਘੱਟ ਗਿਣਤੀ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਇਸ ਸਬੰਧ ‘ਚ ਸਮਾਜਿਕ ਨਿਆਂ ਵਿਭਾਗ […]
ਚੰਡੀਗੜ੍ਹ, 25 ਜੁਲਾਈ (ਨਾਗਪਾਲ)- ਹਰਿਆਣਾ ਸਰਕਾਰ ਨੇ ਰਾਜ ਲਈ ਘੱਟ ਗਿਣਤੀ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਇਸ ਸਬੰਧ ‘ਚ ਸਮਾਜਿਕ ਨਿਆਂ ਵਿਭਾਗ […]
ਰਾਜਨ ਮਾਨ ਅੰਮ੍ਰਿਤਸਰ, 25 ਜੁਲਾਈ-ਹਰਿਆਣਾ ਵਿੱਚ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵਲੋਂ ਜਿਥੇ ਪੰਥਕ ਸੰਮੇਲਨ ਸੱਦਕੇ ਆਰ ਪਾਰ […]
ਅੰਮ੍ਰਿਤਸਰ, 25 ਜੁਲਾਈ (ਪਰਦੀਪ ਸ਼ਰਮਾ)- ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬਕੌਲ ਮੁੱਖ […]
ਮਾਨਸਾ, 25 ਜੁਲਾਈ (ਪੀ. ਟੀ)- ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਸ਼੍ਰੀ ਜੇ.ਐਸ. ਖੁਸ਼ਦਿਲ ਨੇ ਦੱਸਿਆ ਕਿ 26 ਜੁਲਾਈ ਨੂੰ ਸਰਦੂਲਗੜ• ਦੇ ਨਵੇਂ ਬਣੇ […]
ਚੰਡੀਗੜ੍ਹ, 25 ਜੁਲਾਈ (ਪੀ. ਟੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਭਾਰਤੀ ਜਨਤਾ ਪਾਰਟੀ ਨੂੰ ਬੇਇਜ¤ਤੀ ਸਹਿਣ […]
ਅੰਮ੍ਰਿਤਸਰ 24 ਜੁਲਾਈ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਮੀਰੀ-ਪੀਰੀ ਪਾਤਸ਼ਾਹੀ ਛੇਵੀਂ ਸ੍ਰੀ ਹਰਗੋਬਿੰਦਪੁਰ-ਤਲਵਾੜਾ ਰੋਡ ਵਿਖੇ ਸ਼ਾਰਟ ਸਰਕਟ ਹੋਣ […]
ਚੰਡੀਗੜ੍ਹ, 24 ਜੁਲਾਈ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਫਰੀਦਾਬਾਦ, ਗੁੜਗਾਉਂ ਅਤੇ ਪੰਚਕੂਲਾ ਵਿਚ ਸਿਟੀ ਬਸ ਸੇਵਾ ਲਈ ਆਮ […]
ਚੰਡੀਗੜ੍ਹ, 24 ਜੁਲਾਈ (ਪੀ. ਟੀ)- ਪੰਜਾਬ ਸਰਕਾਰ ਵੱਲੋਂ ਅੱਜ 2 ਆਈ.ਏ.ਐਸ. ਤੇ 9 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਤੁਰੰਤ ਪ੍ਰਭਾਵ […]
ਚੰਡੀਗੜ੍ਹ, 24 ਜੁਲਾਈ (ਨਾਗਪਾਲ)- ਹਰ ਸਾਲ ਦੀ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ। ਇਸ ਦਾ ਉਦਘਾਟਨ ਪ੍ਰਸ਼ਾਸਨ ਦੇ ਸਲਾਹਕਾਰ ਸ੍ਰੀ ਕੇ. […]
ਚੰਡੀਗੜ੍ਹ, 24 ਜੁਲਾਈ (ਪੀ. ਟੀ)- ਪੰਜਾਬ ਸਰਕਾਰ ਨੇ ਰਾਜ ਵਿੱਚ ਮੁਸਲਿਮ ਭਾਈਚਾਰੇ ਦੇ ਵਿਕਾਸ ਅਤੇ ਭਲਾਈ ਲਈ ਪੰਜਾਬ ਮੁਸਲਿਮ ਭਲਾਈ ਅਤੇ ਵਿਕਾਸ ਬੋਰਡ […]