Skip to content
Independent perspectives. Global stories.
BREAKING

HEALTH

HEALTH

ਪਿੰਡ ਕਰਮਗੜ੍ਹ ਵਿਖੇ ਬਜ਼ੁਰਗ ਦਾ ਭੇਦਭਰੀ ਹਾਲਤ ‘ਚ ਬੇਰਹਿਮੀ ਨਾਲ ਕਤਲ

ਮਹਿਲ ਕਲਾਂ, 21 ਜਨਵਰੀ (ਸੇਰ ਸਿੰਘ ਰਵੀ)- ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਕੋਠੇ ਖੇੜੀ ਕਰਮਗੜ੍ਹ ਵਿਖੇ ਬੀਤੀ ਰਾਤ ਇੱਕ ਥਾਂ ਭੇਦਭਰੀ ਹਾਲਤ ਵਿਚ […]

By 1 min read
HEALTH

ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿੱਚ ਪਲਸ ਪੋਲੀਓ ਅਭਿਆਨ ਦੀ ਕੀਤੀ ਸ਼ੁਰੂਆਤ

ਟੀਕਾਕਰਨ ਪ੍ਰੋਗਰਾਮ ਵੀ ਨਵਜਨਮੇ ਤੇ ਬੱਚਿਆਂ ਦੀ ਮੌਤ ਦਰ ਵਿੱਚ ਭਾਰੀ ਕਟੌਤੀ ਕਰਨ ਵਿੱਚ ਮਦਦਗ਼ਾਰ ਸਾਬਿਤ ਹੋਇਆ ਚੰਡੀਗੜ, 19 ਜਨਵਰੀ – ਸੂਬੇ ਵਿੱਚੋਂ […]

By 1 min read
HEALTH

ਮਾਜਰਾ ਟੀ-ਪੁਆਇੰਟ ‘ਤੇ 2 ਕਾਰਾਂ ਦੀ ਟੱਕਰ-ਸਵਾਰੀਆਂ ਫੱਟੜ

ਕੁਰਾਲੀ, 18 ਜਨਵਰੀ (ਰਣਜੋਧ ਸਿੰਘ)- ਨਿਊ ਚੰਡੀਗੜ੍ਹ ਵਿੱਚ ਪੈਂਦੇ ਮਾਜਰਾ ਟੀ ਪੁਆਇੰਟ ਜੋ ਕੁਰਾਲੀ ਤੇ ਚੰਡੀਗੜ੍ਹ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਬੱਦੀ ਨਾਲ […]

By 1 min read
HEALTH

ਪੋਲੀਓ ਮੁਹਿੰਮ ਸਬੰਧੀ ਡੀ.ਸੀ. ਰੂਪਨਗਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

ਰੂਪਨਗਰ, 14 ਜਨਵਰੀ (ਲਾਡੀ ਖਾਬੜਾ)- ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉੁਣ ਲਈ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ […]

By 1 min read
HEALTH

ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ

ਕਾਦੀਆਂ, 12 ਜਨਵਰੀ (ਗੁਰਵਿੰਦਰ ਸਿੰਘ)- ਪਿੰਡ ਫਜੁਲਾ ਚੱਕ ਵਿਖੇ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਦੀ ਅਚਾਨਕ ਧੋਂਣ ਦੇ ਉੱਤੇ ਚਾਈਨਾ ਡੋਰ ਫਿਰ ਜਾਣ […]

By 1 min read
HEALTH

5 ਸਾਲ ਤੱਕ ਦੇ ਬੱਚਿਆਂ ਨੂੰ ਲਾਜ਼ਮੀ ਪਿਲਾਈਆਂ ਜਾਣ ਪੋਲਿਓ ਬੂੰਦਾਂ : ਵਧੀਕ ਡਿਪਟੀ ਕਮਿਸ਼ਨਰ

ਬਠਿੰਡਾ, 9 ਜਨਵਰੀ (ਗੁਰਮੀਤ ਸੇਮਾ)- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ 19, 20 ਅਤੇ 21 ਜਨਵਰੀ ਨੂੰ ਹੋਣ ਵਾਲੀ […]

By 1 min read
HEALTH

19, 20 ਅਤੇ 21 ਜਨਵਰੀ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ : ਸਿਵਲ ਸਰਜਨ ਮਾਨਸਾ

ਮਾਨਸਾ, 9 ਜਨਵਰੀ (ਜਗਦੀਸ਼ ਬਾਂਸਲ)-ਸਿਹਤ ਵਿਭਾਗ ਵੱਲੋਂ 19 ਜਨਵਰੀ 2020 ਨੂੰ ਹੋਣ ਵਾਲੇ ਨੈਸ਼ਨਲ ਪੋਲੀਓ ਰਾਊਂਡ ਸਬੰਧੀ ਵਰਕਸ਼ਾਪ ਸਿਵਲ ਸਰਜਨ ਡਾ. ਲਾਲ ਚੰਦ […]

By 1 min read
HEALTH

ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਕੱਢੀ ਜਾਣ ਵਾਲੀ ਝਾਕੀ ਹੋਵੇਗੀ ਖਿੱਚ ਦਾ ਕੇਂਦਰ

ਹੁਸ਼ਿਆਰਪੁਰ, 8 ਜਨਵਰੀ (ਤਰਸੇਮ ਦੀਵਾਨਾ)- ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਲਈ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗਾਂ ਦੇ […]

By 1 min read