June 12, 2026 4:44 pm

ਹਿੰਡਾਲਕੋ ਨੂੰ ਕੋਲਾ ਬਲਾਕ ਦੇਣ ਬਾਰੇ ਸੀ. ਬੀ. ਆਈ ਤੋਂ ਮੰਗਿਆ ਸਪਸ਼ਟੀਕਰਨ

Page-1_26 ਨਵੀਂ ਦਿੱਲੀ 1 ਸਤੰਬਰ (ਪੀ. ਟੀ)- ਇੱਕ ਵਿਸ਼ੇਸ਼ ਅਦਾਲਤ ਨੇ ਸੀ.ਬੀ.ਆਈ ਨੂੰ ਸਪਸ਼ਟ ਕਰਨ ਲਈ ਕਿਹਾ ਹੈ ਕਿ ਕੀ ਚੋਟੀ ਦੇ ਸਨਅਤਕਾਰ ਕੁਮਾਰ ਮੰਗਲਮ ਬਿਰਲਾ ਦੀ ਕੰਪਨੀ ਹਿੰਡਾਲਕੋ ਨੂੰ ਕੋਲਾ ਬਲਾਕ ਦੇਣ ਸਮੇਂ ਨਿਯਮਾਂ ਦੀ ਪਾਲਨਾ ਕੀਤੀ ਗਈ ਹੈ? ਬਿਰਲਾ, ਸਾਬਕਾ ਕੋਲਾ ਸਕੱਤਰ ਪੀ. ਸੀ ਪਾਰਖ ਤੇ ਹੋਰਨਾਂ ਵਿਰੁੱਧ ਦਰਜ ਐਫ.ਆਈ.ਆਰ ਸਬੰਧੀ ਸੀ.ਬੀ.ਆਈ ਵੱਲੋਂ ਦਾਇਰ ‘ਕਲੋਜ਼ਰ ਰਿਪੋਰਟ‘ ਉੱਪਰ ਸੁਣਵਾਈ ਕਰਦਿਆਂ ਅਦਾਲਤ ਨੇ ਜਾਂਚ ਏਜੰਸੀ ਕੋਲੋਂ ਪੁੱਛਿਆ ਹੈ ਕਿ ਕੀ ਹਿੰਡਾਲਕੋ ਨੂੰ ਕੋਲਾ ਬਲਾਕਾਂ ਦੀ ਵੰਡ ਸਮੇਂ ਕੋਈ ਕੁਤਾਹੀ ਜਾਂ ਕਮਿਸ਼ਨ ਵਰਗੀ ਕੋਈ ਗੱਲ ਹੋਈ ਹੈ? ਵਿਸ਼ੇਸ਼ ਸੀ.ਬੀ.ਆਈ ਜੱਜ ਭਾਰਤ ਪ੍ਰਾਸ਼ਰ ਨੇ ਕਿਹਾ ਕਿ ‘‘ ਤੁਹਾਨੂੰ (ਸੀ.ਬੀ.ਆਈ) 3 ਗੱਲਾਂ ਸਪਸ਼ਟ ਕਰਨੀਆਂ ਪੈਣਗੀਆਂ।

Send this to a friend