Skip to content
Independent perspectives. Global stories.
BREAKING

ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਦਾ ਸੰਦੇਸ਼ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਤੋਂ ਪ੍ਰਸਾਰਿਤ ਹੋਵੇਗਾ

Share this story

Page-1_24 ਚੰਡੀਗੜ੍ਹ, 14 ਅਗਸਤ (ਹਰਮਿੰਦਰ ਸਿੰਘ ਨਾਗਪਾਲ)- ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਸੰਦੇਸ਼ ਭਲਕੇ (ਸ਼ੁੱਕਰਵਾਰ) ਨੂੰ ਸਵੇਰੇ 8.30 ਵਜੇ ਦੂਰਦਰਸ਼ਨ ਕੇਂਦਰ ਜਲੰਧਰ, ਚੰਡੀਗੜ੍ਹ ਤੇ ਡੀ.ਡੀ. ਪੰਜਾਬੀ ਤੋਂ ਪ੍ਰਸਾਰਿਤ ਹੋਵੇਗਾ।ਇਸੇ ਤਰ੍ਹਾਂ ਆਲ ਇੰਡੀਆ ਰੇਡੀਓ ਦੇ ਜਲੰਧਰ, ਪਟਿਆਲਾ ਤੇ ਬਠਿੰਡਾ ਐਫ.ਐਮ. ਸਟੇਸ਼ਨਾਂ ਤੋਂ ਇਲਾਵਾ ਡੀ.ਟੀ.ਐਚ. ਆਲ ਇੰਡੀਆ ਰੇਡੀਓ ਪੰਜਾਬੀ ‘ਤੇ ਵੀ ਮੁੱਖ ਮੰਤਰੀ ਦਾ ਸੰਦੇਸ਼ ਭਲਕੇ ਸਵੇਰੇ 9.10 ਵਜੇ ਪ੍ਰਸਾਰਿਤ ਹੋਵੇਗਾ।

WRITTEN BY