Skip to content
Independent perspectives. Global stories.
BREAKING

ਭਾਈ ਨੰਦ ਲਾਲ ਸਕੂਲ ਵਿ¤ਚ ਮਨਾਇਆ ਅਜਾਦੀ ਦਿਵਸ ਨੂੰ ਸਮਰਪਤ ਵਾਤਾਵਰਨ ਦਿਵਸ

Share this story

14 ਅਗਸਤ, ਸ਼੍ਰੀ ਆਨੰਦਪੁਰ ਸਾਹਿਬ (ਅੰਕੁਸ਼ ਕੁਮਾਰ)- ਸ਼ਰੋਮਣੀ ਕਮੇਟੀ  ਦੇ ਅਧੀਨ  ਪਿਛਲੇ ਲੰਬੇ ਅਰਸੇ ਤੋਂ  ਇਲਾਕੇ ਦੀ ਸੇਵਾ ਕਰਦੇ ਆ ਰਹੇ ਇਲਾਕੇ ਦੇ ਵਿਦਿਅਕ ਅਦਾਰੇ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਸਕੂਲ ਦੀ ਪਰਿੰਸਿਪ?ਲ  ਮੈਡਮ ਹਰਜੀਤ ਕੌਰ ਦੀ ਯੋਗ   ਅਗੁਵਾਈ ਵਿ¤ਚ ਅਜਾਦੀ ਦਿਨ ਨੂੰ ਸਮਰਪਤ ਵਾਤਾਵਰਣ ਦਿਵਸ  ਮਨਾਇਆ ਗਿਆ ਜਿਸ ਵਿ¤ਚ   ਸਕੂਲ  ਦੇ ਬ¤ਚੀਆਂ   ਵਲੋਂ ਵਾਤਾਵਰਣ ਨਾਲ  ਸਬੰਧਿਤ ਚਾਰਟ  ਬਣਾਏ ਗਏ ਅਤੇ  ਸਕੂਲ  ਦੇ ਅਧਿਆਪਕਾਂ   ਵਲੋਂ ਬ¤ਚਿਆਂ  ਨੂੰ ਰੁਖਾਂ  ਦੀ ਸੰਭਾਲ ਕਰਣ ਅਤੇ ਉਨ੍ਹਾਂ ਦੀ ਸਾਡੇ ਜੀਵਨ ਵਿ¤ਚ ਕੀ ਅਹਮਿਅਤ ਹੈ  ਦੇ ਬਾਰੇ ਵਿ¤ਚ ਵਿਸਤਾਰਪੂਰਵਕ ਦ¤ਸਿਆ ਗਿਆ  ।  ਇਸ ਮੌਕੇ ਉ¤ਤੇ ਸਕੁਲ  ਦੇ ਸਟਾਫ ਮੈਬਰਾ ਚੋ  ਮੈਡਮ ਅਵਤਾਰ ਕੌਰ,  ਦਵਿੰਦਰ ਕੌਰ,  ਸੰਦੀਪ ਕੌਰ,  ਧਰਮਿੰਦਰ ਕੌਰ,  ਸਰਬਜੀਤ ਸਿੰਘ,  ਜਸਪਾਲ ਸਿੰਘ   ਦੇ ਇਲਾਵਾ ਸਕੁਲ  ਦੇ ਵਿਦਿਆਰਥੀ ਮੌਜੂਦ ਸਨ  ।

WRITTEN BY