Skip to content
Independent perspectives. Global stories.
BREAKING

ਲਖਨਊ ਮਰਡਰ ਕੇਸ ਦੀ ਸੀਬੀਆਈ ਜਾਂਚ ਦੀ ਸਿਫਾਰਸ਼

Share this story

ਲਖਨਊ, 28 ਜੁਲਾਈ (ਪੀ. ਟੀ)- ਲਖਨਊ ਦੇ ਨੇੜੇ ਮੋਹਨਲਾਲਗੰਜ ‘ਚ ਹੋਏ ਜਬਰ ਜਨਾਹ ਕੇਸ ‘ਚ ਪਰਿਵਾਰ ਦੀ ਮੁਹਿੰਮ ਰੰਗ ਲੈ ਆਈ ਹੈ। ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਪਰਿਵਾਰ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਮਰਨ ਵਰਤ ‘ਤੇ ਬੈਠਾ ਸੀ। ਯੂਪੀ ਸਰਕਾਰ ਨੇ ਸੀਬੀਆਈ ਜਾਂਚ ਦੀ ਸਿਫਾਰਿਸ਼ ਕਰ ਦਿੱਤੀ ਹੈ। ਪਰਿਵਾਰ ਦੇ ਮਰਨ ਵਰਤ ਦਾ ਅੱਜ ਦੂਜਾ ਦਿਨ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਔਰਤ ਦੇ ਨਾਲ ਜਬਰ ਜਨਾਹ ਨਹੀਂ ਹੋਇਆ। ਲੇਕਿਨ ਫੋਰੈਂਸਿਕ ਰਿਪੋਰਟ ‘ਚ ਜਬਰ ਜਨਾਹ ਦੀ ਗੱਲ ਕਹੀ ਗਈ ਸੀ।

WRITTEN BY