ਨੰਗਲ, 26 ਜੁਲਾਈ (ਬਲਵਿੰਦਰ ਸਿੰਘ)- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਪੰਚਾਇਤ ਸਕੱਤਰਾਂ ਦੇ ਵੱਡੇ ਪੱਧਰ ਤੇ ਤਬਾਦਲੇ ਕੀਤੇ ਗਏ ਹਨ ਜਿਨਾਂ ‘ਚ ਦਲਜੀਤ ਸਿੰਘ ਪੰਚਾਇਤ ਸਕੱਤਰ ਨੂੰ ਗੜ੍ਹਸ਼ੰਕਰ ਤੋਂ ਜ਼ੀਰਾ, ਵਿਜੇ ਕੁਮਾਰ ਨੂੰ ਹੁਸ਼ਿਆਰਪੁਰ -1 ਤੋਂ ਮਾਨਸਾ, ਗੁਰਪ੍ਰੀਤ ਸਿੰਘ ਨੂੰ ਭੂੰਗਾ ਤੋਂ ਬਾਘਾ ਪੁਰਾਣਾ, ਤਰਸੇਮ ਸਿੰਘ ਨੂੰ ਭੂੰਗਾ ਤੋਂ ਮੌੜ, ਗੁਰਪਾਲ ਸਿੰਘ ਨੂੰ ਗੜ੍ਹੋਸ਼ੰਕਰ ਤੋਂ ਗੰਡੀਵਿੰਡ, ਕਿਰਨਦੀਪ ਸਿੰਘ ਨੂੰ ਗੜ੍ਹਸ਼ੰਕਰ, ਗੁਰਪ੍ਰੀਤ ਸਿੰਘ ਨੂੰ ਭੂੰਗਾ, ਬਲਜੀਤ ਸਿੰਘ ਨੂੰ ਖੇੜਾ ਤੋਂ ਡੇਰਾ ਬੱਸੀ, ਵਿਪਨ ਕੁਮਾਰ ਨੂੰ ਨਰੋਟ, ਜੈਮਲ ਸਿੰਘ ਨੂੰ ਬਮਿਆਲ, ਅਨਿਲ ਕੁਮਾਰ ਨੂੰ ਪਠਾਨਕੋਟ ਤੋਂ ਬਮਿਆਲ, ਬਲਵਿੰਦਰ ਸਿੰਘ ਨੂੰ ਜ਼ੀਰਾ ਤੋਂ ਘੱਲ ਖੁਰਦ, ਬਲਜੀਤ ਸਿੰਘ ਨੂੰ ਨਰੋਟ ਜੈਮਲ ਸਿੰਘ, ਰਾਧਾ ਸਿੰਘ ਨੂੰ ਘੱਲ ਖੁਰਦ, ਕੁਲਦੀਪ ਸਿੰਘ ਰੱਈਆ, ਗੁਰਵਿੰਦਰਵੀਰ ਸਿੰਘ ਨੂੰ ਹਰਛਾ ਛੀਨਾ, ਭੁਪਿੰਦਰ ਸਿੰਘ ਨੂੰ ਡੇਰਾ ਬਾਬਾ ਨਾਨਕ, ਪਵਿੱਤਰ ਸਿੰਘ ਨੂੰ ਭੋਗਪੁਰ, ਅਮਰਜੀਤ ਸਿੰਘ ਨੂੰ ਭੋਗਪੁਰ,
ਸਤਪਾਲ ਸਿੰਘ ਨੂੰ ਭੋਗਪੁਰ, ਪਵਨ ਕੁਮਾਰ ਨੂੰ ਨੂਰਮਹਿਲ ਤੋਂ ਝਨੀਰ, ਰੂਪ ਸਿੰਘ ਹਸ਼ਿਆਰਪੁਰ -1 ਤੋਂ ਦਿੜ੍ਹਬਾ, ਸੁਖਵਿੰਦਰ ਸਿੰਘ ਨੂੰ ਸੜੋਆ ਤੋਂ ਗੜ੍ਹਸ਼ੰਕਰ, ਰਣਜੀਤ ਸਿੰਘ ਨੂੰ ਜੰਡਿਆਲਾ ਗੁਰੂ ਤੋਂ ਦਸੂਹਾ, ਗੁਰਦੇਵ ਸਿੰਘ ਨੂੰ ਜ¦ਧਰ ਈਸਟ, ਦਲਜੀਤ ਸਿੰਘ ਨੂੰ ਸ਼ਾਹਕੋਟ ਅਤੇ ਸੋਹਣ ਸਿੰਘ ਨੂੰ ਖਰੜ ਤੋਂ ਮਜਾਰੀ ਲਗਾਇਆ ਗਿਆ ਹੈ ।



