Skip to content
Independent perspectives. Global stories.
BREAKING

ਸਰਹੱਦ ’ਤੇ ਰਹੀ ਸ਼ਾਂਤੀ

Share this story

ਜੰਮੂ 21 ਜੁਲਾਈ (ਪੀ. ਟੀ)- ਸਰਹੱਦ ਉਪਰ 5 ਦਿਨਾਂ ਬਾਅਦ ਅੱਜ ਸ਼ਾਂਤੀ ਰਹੀ ਤੇ ਪਾਕਿਸਤਾਨ ਵਾਲੇ ਪਾਸਿਉਂ ਗੋਲੀਬਾਰੀ ਨਹੀਂ ਹੋਈ। ਬੀ. ਐਸ.ਐਫ ਦੇ ਇਕ ਅਧਿਕਾਰੀ ਨੇ ਦਸਿਆ ਕਿ ਬੀਤੀ ਰਾਤ ਤੋਂ ਪਾਕਿਸਤਾਨੀ ਰੇਂਜਰਾਂ ਨੇ ਗੋਲੀਬਾਰੀ ਨਹੀਂ ਕੀਤੀ ਤੇ ਸਰਹੱਦ ਉਪਰ ਸ਼ਾਂਤੀ ਪਰਤ ਆਈ ਹੈ। ਅਧਿਕਾਰੀ ਅਨੁਸਾਰ ਪਾਕਿਸਤਾਨੀ ਗੋਲੀਬਾਰੀ ਦਾ ਭਾਰਤੀ ਜਵਾਨਾਂ ਨੇ ਵੀ ਢੁੱਕਵਾਂ ਜਵਾਬ ਦਿੱਤਾ ਜਿਸ ਤੋਂ ਬਾਅਦ ਪਾਕਿਸਤਾਨੀ ਬੰਦੂਕਾਂ ਚੁੱਪ ਕਰ ਗਈਆਂ ਹਨ ਪਰੰਤੂ ਸਰਹੱਦ ਨਾਲ ਬੈਠੀ ਵਸੋਂ ‘ਚ ਸੰਭਾਵੀ ਗੋਲੀਬਾਰੀ ਕਾਰਨ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ।

WRITTEN BY