Skip to content
Independent perspectives. Global stories.
BREAKING

ਉਤਰਾਖੰਡ- ਖਰਾਬ ਮੌਸਮ ਦੇ ਕਾਰਨ ਚਾਰਧਾਮ ਯਾਤਰਾ ਨੂੰ ਰੋਕਿਆ ਗਿਆ

Share this story

ਦੇਹਰਾਦੂਨ, 16 ਜੁਲਾਈ (ਪੀ. ਟੀ)- ਉਤਰਾਖੰਡ ‘ਚ ਖਰਾਬ ਮੌਸਮ ਅਤੇ ਭਾਰੀ ਬਾਰਸ਼ ਦੇ ਕਾਰਨ ਚਾਰਧਾਮ ਦੀ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੀ ਯਾਤਰਾ ਨੂੰ ਪ੍ਰਸ਼ਾਸਨ ਨੇ ਰੋਕ ਦਿੱਤਾ ਹੈ। ਉਤਰਾਖੰਡ ‘ਚ ਅਗਲੇ ਦੋ ਦਿਨਾਂ ਤੱਕ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਮੰਗਲਵਾਰ ਰਾਤ ਤੋਂ ਹੀ ਉਤਰਾਖੰਡ ‘ਚ ਭਾਰੀ ਬਾਰਸ਼ ਹੋ ਰਹੀ ਹੈ। ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।

WRITTEN BY