May 30, 2026 12:04 pm

ਸਿਹਤ ਮੰਤਰੀ ਨੇ ਮੁਫ਼ਤ ਮੈਡੀਕਲ ਕੈਂਪ ਚ ਖੁਦ ਕੀਤੀ ਮਰੀਜ਼ਾਂ ਦੀ ਜਾਂਚ, ਸਿਵਲ ਹਸਪਤਾਲ ਜਲੰਧਰ ਲਈ ਕੀਤਾ ਇਹ ਐਲਾਨ

ਉਨ੍ਹਾਂ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਲੰਧਰ ਦੇ ਸਿਵਲ ਹਸਪਤਾਲ ਨੂੰ ਅਤਿ ਆਧੁਨਿਕ ਸਹੂਲਤਾਂ ਦੇ ਕੇ ਸੁਪਰਸਪੈਸਲਿਸਟ ਹਸਪਤਾਲ ਬਣਾਉਣ ਦਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਹੋਰ ਮੁਹੱਲ

ਜਲੰਧਰ ਦੇ ਪਿੰਡ ਗਾਖਲਾ ਦਿ ਡੀਵਾਇਨ ਉਂਕਾਰ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਕੁਲਵੰਤ ਸਿੰਘ ਗੋਰਾ, ਬਲਬੀਰ ਸਿੰਘ ਗੋਰਾ ਅਤੇ ਸਮੂਹ ਗੋਰਾ ਪਰਿਵਾਰ ਵਲੋਂ ਆਪਣੇ ਮਾਤਾ, ਪਿਤਾ ਦੀ ਯਾਦ ਵਿੱਚ ਲਗਾਏ ਗਏ ਅੱਖਾਂ ਦਾ ਚੈਕਅੱਪ, ਚਮੜੀ ਰੋਗ ਅਤੇ ਜਨਰਲ ਚੈਕਅੱਪ ਮੁਫ਼ਤ ਕੈਂਪ ਚ ਸਿਹਤ ਮੰਤਰੀ ਡ ਬਲਬੀਰ ਸਿੰਘ ਵੱਲੋਂ ਖ਼ੁਦ ਮਰੀਜ਼ਾਂ ਦੀ ਜਾਂਚ ਕਰਕੇ ਵਾਹ-ਵਾਹ ਵਾਹ ਖੱਟੀ। ਉਪਰੰਤ ਉਨ੍ਹਾਂ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਲੰਧਰ ਦੇ ਸਿਵਲ ਹਸਪਤਾਲ ਨੂੰ ਅਤਿ ਆਧੁਨਿਕ ਸਹੂਲਤਾਂ ਦੇ ਕੇ ਸੁਪਰਸਪੈਸਲਿਸਟ ਹਸਪਤਾਲ ਬਣਾਉਣ ਦਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਹੋਰ ਮੁਹੱਲਾ ਕਲਿਨਿਕ ਖੋਲਣ ਦਾ ਵੀ ਐਲਾਨ ਕੀਤਾ।

Send this to a friend