ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਦੀ ਮੌਜੂਦਗੀ ‘ਚ 4 ਸਮਝੌਤਿਆਂ ਦਾ ਕੀਤਾ ਆਦਾਨ-ਪ੍ਰਦਾਨ

ਕੰਬੋਡੀਆ ਵਿੱਚ 19ਵਾਂ ਆਸੀਆਨ-ਭਾਰਤ ਦੁਵੱਲਾ ਸਿਖਰ ਸੰਮੇਲਨ ਚੱਲ ਰਿਹਾ ਹੈ ਇਹ ਸੰਮੇਲਨ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ, ਜਗਦੀਪ ਧਨਖੜ ਅਤੇ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਵਿਚਕਾਰ ਹੋਇਆ। ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਦੀ ਮੌਜੂਦਗੀ ਵਿੱਚ ਨੌਮ ਪੇਨ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਚਾਰ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।

ਕੰਬੋਡੀਆ ਦੇ ਨੌਮ ਪੇਨ ਵਿੱਚ ਆਸੀਆਨ-ਭਾਰਤ ਸਿਖਰ ਸੰਮੇਲਨ ਵਿੱਚ ਉਪ ਪ੍ਰਧਾਨ ਜਗਦੀਪ ਧਨਖੜ ਨੇ ਆਾਪਣੇ ਸੰਬੋਧਨ ਵਿੱਚ ਕਿਹਾ ਕਿ ‘ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਵਿਚਕਾਰ ਪੁਰਾਣੇ ਸਮੇਂ ਤੋਂ ਮੌਜੂਦ ਸੱਭਿਆਚਾਰਕ,ਆਰਥਿਕ ਅਤੇ ਸੱਭਿਅਤਾ ਸੰਬੰਧੀ ਸਬੰਧਾਂ ਨੇ ਆਧੁਨਿਕ ਸਮੇਂ ਵਿੱਚ ਸਾਡੀ ਸਾਂਝੇਦਾਰੀ ਨੂੰ ਬਣਾਉਣ ਲਈ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ ਗਈ ਹੈ।

ਨੋਮ ਪੇਨ ਵਿੱਚ ਆਸੀਆਨ-ਭਾਰਤ ਯਾਦਗਾਰੀ ਸੰਮੇਲਨ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵਿਆਪਕ ਰਣਨੀਤਕ ਭਾਈਵਾਲੀ ‘ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਕਿਹਾ ਕਿ ਅੱਜ ਦੇ ਅਨਿਸ਼ਚਿਤ ਭੂ-ਰਾਜਨੀਤਿਕ ਲੈਂਡਸਕੇਪ ਵਿੱਚ ਸਾਨੂੰ ਆਪਣੇ ਸਹਿਯੋਗ ਨੂੰ ਵਧਾਉਣ ਅਤੇ ਆਪਣੇ ਰਣਨੀਤਕ ਵਿਸ਼ਵਾਸ ਨੂੰ ਡੂੰਘਾ ਕਰਨ ਦੀ ਜ਼ਰੂਰਤ ਹੈ। ਸਾਡੀ ਵਿਆਪਕ ਰਣਨੀਤਕ ਭਾਈਵਾਲੀ ਨੇ ਇਸ ਲਈ ਇੱਕ ਰਸਤਾ ਪ੍ਰਦਾਨ ਕਰਨਾ ਹੈ।

ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਇੱਥੇ ਨਵੀਨੀਕਰਨ ਕੀਤੇ ਗਏ ਤਪਰੋਹਮ (ਬਾਬਾ ਬ੍ਰਹਮਾ) ਮੰਦਰ ਦਾ ਉਦਘਾਟਨ ਕੀਤਾ ਜਾਵੇਗਾਾ। ਧਨਖੜ ਕੰਬੋਡੀਆ ‘ਚ ਆਯੋਜਿਤ ਭਾਰਤ-ਆਸੀਆਨ ਅਤੇ ਭਾਰਤ-ਪੂਰਬੀ ਏਸ਼ੀਆ ਸੰਮੇਲਨ ਦੇ ਸਿਲਸਿਲੇ ‘ਚ ਵੀਰਵਾਰ ਸ਼ਾਮ ਨੂੰ ਨੋਮ ਪੇਨ ਪਹੁੰਚੇ ਸਨ। ਇਹ ਮੀਟਿੰਗਾਂ ਨਾਮ ਪੇਨ ਵਿੱਚ ਆਸੀਆਨ ਸੰਮੇਲਨ ਦੇ ਨਾਲ-ਨਾਲ ਕੀਤੀਆਂ ਜਾ ਰਹੀਆਂ ਹਨ।

Send this to a friend