June 8, 2026 11:49 am

ਅਣਪਛਾਤੇ ਵਾਹਨ ਨੇ ਤਿੰਨ ਔਰਤਾਂ ਨੂੰ ਕੁਚਲਿਆ -ਇੱਕ ਦੀ ਮੌਤ

ਧਨੌਲਾ, 22 ਜੂਨ (ਸਰਾਜ ਘਨੌਰ/ ਸੰਕਰ ਬਾਂਸਲ)- ਨੇੜਲੇ ਪਿੰਡ ਅਸਪਾਲਕਲਾਂ ਵਿਖੇ ਇੱਕ ਅਣਪਛਾਤੇ ਵਾਹਨ ਨੇ 3 ਔਰਤਾਂ ਨੂੰ ਕੁਚਲ ਦਿੱਤਾ ਗਿਆ ਜਿਨ੍ਹਾਂ ਵਿੱਚੋ ਇੱਕ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੇਕ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਅਸਪਾਲਕਲ•ਾ ਆਪਣੇ ਪਰਿਵਾਰ ਅਤੇ ਦੂਸਰੇ ਵਿਅਕਤੀ ਨਾਲ ਰਲ ਕੇ ਖੇਤ ਵਿੱਚ ਝੋਨਾਂ ਲਾ ਰਹੇ ਸਨ।

Send this to a friend