ਮਾਛੀਵਾੜਾ ਰੋਡ ’ਤੇ ਭਿਆਨਕ ਹਾਦਸਾ-ਟਿੱਪਰ ਦੀ ਟੱਕਰ ਨਾਲ ਕਾਰ ਚਾਲਕ ਦੀ ਮੌਤ

ਸ਼ਹੀਦ ਭਗਤ ਸਿੰਘ ਨਗਰ, 12 ਮਾਰਚ (ਗੁਰਪ੍ਰੀਤ ਵਾਸੂ, ਮੋਹਣ ਲਾਲ)- ਇੱਕ ਮਾਮਲਾ ਬਰਬਿਆਨ ਉਮ ਲਾਲ ਪੁੱਤਰ ਪਿਆਰੇ ਲਾਲ ਵਾਸੀ ਸਮਸਪੁਰ ਥਾਣਾ ਰਾਹੋ ਬਰਖਿਲਾਫ ਰਮਨਦੀਪ ਕੁਮਾਰ ਪੁੱਤਰ ਰਾਮ ਅਵਤਾਰ ਵਾਸੀ ਖਮਾਣੋ ਬਾਬਤ ਲਾਪ੍ਰਵਾਹੀ ਨਾਲ ਟਿਪਰ ਨੰਬਰੀ ਪੀ ਬੀ 10 ਜੀ ਕੇ ਲਿਆਕਿ ਤੇਜ਼ ਰਫਤਾਰ ਨਾਲ ਮੇਰੇ ਭਰਾ ਪਰਮਜੀਤ ਕੁਮਾਰ ਦੀ ਕਾਰ ਨੰਬਰੀ ਪੀ ਬੀ 32 ਐਚ 7488 ਵਿੱਚ ਲਿਆਕੇ ਸਲੂਜਾ ਫੈਕਟਰੀ ਸੇਖਾ ਮਜਾਰਾ ਕੋਲ ਮਾਰਿਆ। ਜਿਸ ਨਾਲ ਪਰਮਜੀਤ ਕੁਮਾਰ ਦੀ ਮੋਤ ਹੋ ਗਈ।ਜਿਸਤੇ ਐਸ ਆਈ ਬਲਵਿੰਦਰ ਸਿੰਘ ਇੰਚਾਰਜ ਚੌਕੀ ਸੇਖਾ ਮਜਾਰਾ ਵਲੋ ਮਾਮਲਾ ਦਰਜ ਕਰਕੇ ਤਫਤੀਸ ਸੁਰੂ ਕਰ ਦਿੱਤੀ ਹੈ। ਮ੍ਰਿਤਕ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।

Send this to a friend