Skip to content
Independent perspectives. Global stories.
BREAKING

ਹਰਜਿੰਦਰ ਸਿੱਧੂ ਦੀ ਸਹਾਇਕ ਮੀਡੀਆ ਸਲਾਹਕਾਰ ਵਜੋਂ ਪੁਨਰ ਨਿਯੁਕਤੀ

Share this story

Page-1_16 ਚੰਡੀਗੜ੍ਹ, 16 ਜੂਨ (ਪੀ. ਟੀ)-ਪੰਜਾਬ ਸਰਕਾਰ ਵਲੋਂ ਸੀਨੀਅਰ ਪੱਤਰਕਾਰ ਸ੍ਰੀ ਹਰਜਿੰਦਰ ਸਿੱਧੂ ਦੀ ਉਪ ਮੁੱਖ ਮੰਤਰੀ, ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੇ ਸਹਾਇਕ ਮੀਡੀਆ ਸਲਾਹਕਾਰ ਵਜੋਂ ਪੁਨਰ ਨਿਯੁਕਤੀ ਕਰ ਦਿੱਤੀ ਗਈ ਹੈ।  ਸ੍ਰੀ ਸਿੱਧੂ ਸਤੰਬਰ 2000 ਤੋਂ ਹਿੰਦੁਸਤਾਨ ਟਾਇਮਜ਼ ਦੇ ਬਠਿੰਡਾ ਤੋਂ ਪ੍ਰਿੰਸੀਪਲ ਕਾਰਸਪਾਡੈਂਟ ਵਜੋਂ ਕੰਮ ਕਰ ਰਹੇ ਸਨ।      

WRITTEN BY