Skip to content
Independent perspectives. Global stories.
BREAKING

ਆਪ ਦੇ 8 ਵਿਧਾਇਕਾਂ ਨੂੰ ਤੋੜਕੇ ਸਰਕਾਰ ਬਣਾਉਣਾ ਚਾਹੁੰਦੀ ਹੈ ਭਾਜਪਾ- ਕੇਜਰੀਵਾਲ ਨੇ ਲਗਾਇਆ ਦੋਸ਼

Share this story

Page-1_16 ਨਵੀਂ ਦਿ¤ਲੀ, 13 ਜੂਨ (ਪੀ. ਟੀ)- ਦਿ¤ਲੀ ਦੇ ਸਾਬਕਾ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਦੋਸ਼ ਲਗਾਇਆ ਹੈ ਕਿ ਉਹ ਦਿ¤ਲੀ ‘ਚ ਸਰਕਾਰ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਜਾਲ ‘ਚ ਫਸਾ ਰਹੀ ਹੈ। ਉਨ੍ਹਾਂ ਨੇ ਇਕ ਮੁਲਾਕਾਤ ‘ਚ ਦ¤ਸਿਆ ਕਿ ਭਾਜਪਾ ਉਨ੍ਹਾਂ ਦੀ ਪਾਰਟੀ ‘ਚੋਂ 8 ਵਿਧਾਇਕਾਂ ਨੂੰ ਤੋੜਕੇ ਦਿ¤ਲੀ ‘ਚ ਸਰਕਾਰ ਬਣਾਉਣ ਦੀ ਜੁਗਤ ‘ਚ ਵਿਚ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਪ ਵਿਧਾਇਕਾਂ ਨਾਲ ਭਾਜਪਾ ਨੇ ਸੰਪਰਕ ਸਾਧਿਆ ਹੈ ਉਨ੍ਹਾਂ ਨੇ ਕੇਜਰੀਵਾਲ ਨੂੰ ਜਾਣਕਾਰੀ ਦਿ¤ਤੀ ਹੈ। ਕੇਜਰੀਵਾਲ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦਿ¤ਲੀ ‘ਚ ਫਿਰ ਤੋਂ ਸਰਕਾਰ ਬਣਾਉਣ ਲਈ ਕਾਂਗਰਸ ਦੇ ਸੰਪਰਕ ‘ਚ ਹੈ।

WRITTEN BY