April 23, 2026 12:26 am

ਧੂਰੀ ਵਿਖੇ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ

ਧੂਰੀ, 25 ਨਵੰਬਰ (ਸੰਜੀਵ ਸਿੰਗਲਾਂ)- ਮਹਾਰਾਸ਼ਟਰ ‘ਚ ਧੱਕੇ ਨਾਲ ਵਣਾਈ ਸਰਕਾਰ ਤੋਂ ਖ਼ਫ਼ਾ ਹੋਏ ਕਾਂਗਰਸੀ ਆਗੂਆਂ ਨੇ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਧੂਰੀ ਦੇ ਕੜਵਾਲ ਚੌਂਕ ਵਿਚ ਕੀਤਾ ਗਿਆ। ਇਸ ਸਮੇਂ ਕਾਂਗਰਸੀ ਵਰਕਰਾਂ ਨੇ ਪੁਤਲਾ ਵਿ ਜਲਾਈਆ। ਇਸ ਮੌਕੇ ਬਹਾਦਰ ਸਿੰਘ ਖੰਗੂੜਾ, ਕੁਨਾਲ ਗਰਗ ਬਲਾਕ ਪ੍ਰਧਾਨ, ਜਗਤਾਰ ਤਾਰੀ ਬਲਾਕ ਪ੍ਰਧਾਨ, ਗੁਰਪਿਆਰ ਧੂਰਾ ਸਰਪੰਚ , ਮਨੀਸ ਗਰਗ, ਕਾਕਾ ਤੂਰ, ਕੁਲਦੀਪ ਨੱਤ, ਸਰਪੰਚ ਲਛਮਣ ਸਿੰਘ ਮੈਂਬਰ ਬਲਾਕ ਸੰਮਤੀ ਮੈਂਬਰ ਅਤੇ ਹਾਜ਼ਰ ਸਨ।

Send this to a friend